ਗਿੱਪੀ ਗਰੇਵਾਲ ਨੇ ਗਾਇਆ ‘ਅੰਗਰੇਜ਼ੀ ਬੀਟ’ ਗੀਤ, ਆਮਿਰ ਖ਼ਾਨ, ਕਪਿਲ ਸ਼ਰਮਾ ਨੇ ਲਾਈਆਂ ਰੌਣਕਾਂ, ਵੇਖੋ ਵੀਡੀਓ

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਆਪਣੇ ਗੀਤ ‘ਅੰਗਰੇਜ਼ੀ ਬੀਟ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ‘ਚ ਆਮਿਰ ਖ਼ਾਨ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਹਨ ।

Reported by: PTC Punjabi Desk | Edited by: Shaminder  |  June 01st 2023 03:00 PM |  Updated: June 01st 2023 03:48 PM

ਗਿੱਪੀ ਗਰੇਵਾਲ ਨੇ ਗਾਇਆ ‘ਅੰਗਰੇਜ਼ੀ ਬੀਟ’ ਗੀਤ, ਆਮਿਰ ਖ਼ਾਨ, ਕਪਿਲ ਸ਼ਰਮਾ ਨੇ ਲਾਈਆਂ ਰੌਣਕਾਂ, ਵੇਖੋ ਵੀਡੀਓ

ਗਿੱਪੀ ਗਰੇਵਾਲ (Gippy Grewal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਆਪਣੇ ਗੀਤ ‘ਅੰਗਰੇਜ਼ੀ ਬੀਟ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ‘ਚ ਆਮਿਰ ਖ਼ਾਨ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਹਨ ।ਗਿੱਪੀ ਗਰੇਵਾਲ ਗਾ ਰਹੇ ਹਨ ਅਤੇ ਇਸ ਵੀਡੀਓ ‘ਚ ਆਮਿਰ ਖ਼ਾਨ ਵੀ ਖੂਬ ਇਨਜੁਆਏ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਕਪਿਲ ਸ਼ਰਮਾ ਅਤੇ ਸੋਨਮ ਬਾਜਵਾ ਵੀ ਦਿਖਾਈ ਦੇ ਰਹੇ ਹਨ । 

ਹੋਰ ਪੜ੍ਹੋ :  ਆਮਿਰ ਖ਼ਾਨ ਦੇ ਘਰ ਪਹੁੰਚੇ ਕਪਿਲ ਸ਼ਰਮਾ, ਪਤਨੀ ਗਿੰਨੀ ਵੀ ਕਪਿਲ ਸ਼ਰਮਾ ਦੇ ਨਾਲ ਦਿੱਤੀ ਦਿਖਾਈ

ਆਮਿਰ ਖ਼ਾਨ ਨੇ ਬੀਤੇ ਦਿਨ ਟ੍ਰੇਲਰ ਰਿਲੀਜ਼ ਦੌਰਾਨ ਕੀਤੀ ਸੀ ਸ਼ਿਰਕਤ 

ਆਮਿਰ ਖ਼ਾਨ ਨੇ ਬੀਤੇ ਦਿਨ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ‘ਕੈਰੀ ਆਨ ਜੱਟਾ-੩’ ਦੇ ਲਾਂਚ ਦੇ ਦੌਰਾਨ ਵੀ ਸ਼ਿਰਕਤ ਕੀਤੀ ਸੀ ।ਇਸ ਦੌਰਾਨ ਕਪਿਲ ਸ਼ਰਮਾ ਵੀ ਮੌਜੂਦ ਰਹੇ ਸਨ । ਸੋਸ਼ਲ ਮੀਡੀਆ ‘ਤੇ ਆਮਿਰ ਖ਼ਾਨ ਦਾ ਭੰਗੜਾ ਪਾਉਂਦੇ ਹੋਏ ਦਾ ਵੀਡੀਓ ਵੀ ਵਾਇਰਲ ਹੋਇਆ ਸੀ ।

ਗਿੱਪੀ ਗਰੇਵਾਲ ਦੀ ਇਹ ਫ਼ਿਲਮ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ।ਫ਼ਿਲਮ ਦੀ ਮੁੱਖ ਭੂਮਿਕਾ ‘ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਜਸਵਿੰਦਰ ਭੱਲਾ, ਬਿੰਨੂ ਢਿੱਲੋਂ ਸਣੇ ਕਈ ਕਲਾਕਾਰ ਦਿਖਾਈ ਦੇਣਗੇ । 

ਆਮਿਰ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਰਿਲੀਜ਼ ਹੋਈ ਹੈ । ਇਸ ਫ਼ਿਲਮ ‘ਚ ਆਮਿਰ ਖ਼ਾਨ ਇੱਕ ਸਰਦਾਰ ਦੀ ਭੂਮਿਕਾ ‘ਚ ਦਿਖਾਈ ਦਿੱਤੇ ਸਨ ।ਸੋਨਮ   

- PTC PUNJABI


Popular Posts