ਇਸ ਲਾੜੇ ਦੀ ਸੋਸ਼ਲ ਮੀਡੀਆ ’ਤੇ ਹੋਈ ਚੜਾਈ, ਨਕਲੀ ਘੋੜੀ ਚੜ੍ਹ ਕੇ ਆਇਆ ਸੁਰਖੀਆਂ ’ਚ
ਦੇਸ਼ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਹਰ ਪਾਸੇ ਬੈਂਡ ਵਾਜੇ ਸੁਣਾਈ ਦੇ ਰਹੇ ਹਨ । ਭਾਰਤੀ ਵਿਆਹਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿਆਹਾਂ ਵਿੱਚ ਕਈ ਰਸਮਾਂ ਨਿਭਾਈਆਂ ਜਾਂਦੀਆਂ ਹਨ । ਪਰ ਸਮੇਂ ਦੇ ਨਾਲ ਨਾਲ ਇਹਨਾਂ ਰਸਮਾਂ ਵਿੱਚ ਵੀ ਬਦਲਾਅ ਆ ਰਿਹਾ ਹੈ ।
ਇਸ ਲਾੜੇ ਦੀ ਸੋਸ਼ਲ ਮੀਡੀਆ ’ਤੇ ਹੋਈ ਚੜਾਈ, ਨਕਲੀ ਘੋੜੀ ਚੜ੍ਹ ਕੇ ਆਇਆ ਸੁਰਖੀਆਂ ’ਚ
ਦੇਸ਼ ਵਿੱਚ ਵਿਆਹਾਂ ਦਾ ਸੀਜ਼ਨ (Wedding Season) ਚੱਲ ਰਿਹਾ ਹੈ, ਹਰ ਪਾਸੇ ਬੈਂਡ ਵਾਜੇ ਸੁਣਾਈ ਦੇ ਰਹੇ ਹਨ । ਭਾਰਤੀ ਵਿਆਹਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿਆਹਾਂ ਵਿੱਚ ਕਈ ਰਸਮਾਂ ਨਿਭਾਈਆਂ ਜਾਂਦੀਆਂ ਹਨ । ਪਰ ਸਮੇਂ ਦੇ ਨਾਲ ਨਾਲ ਇਹਨਾਂ ਰਸਮਾਂ ਵਿੱਚ ਵੀ ਬਦਲਾਅ ਆ ਰਿਹਾ ਹੈ ।
ਹੋਰ ਪੜ੍ਹੋ : ਬਾਲੀਵੁੱਡ ਗਾਇਕ ਸਲੀਮ ਮਾਰਚੈਂਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸਿਰ ‘ਤੇ ਦਸਤਾਰ ਬੰਨ ਕੇ ਕੀਤੀ ਲੰਗਰ ਸੇਵਾ
ਕੁਝ ਲੋਕ ਆਪਣੇ ਵਿਆਹ ਨੂੰ ਖਾਸ ਬਨਾਉਣ ਲਈ ਇਹਨਾਂ ਰਸਮਾਂ ਵਿੱਚ ਬਦਲਾਅ ਲਿਆ ਰਹੇ ਹਨ ਤੇ ਕੁਝ ਸਮੇਂ ਦੇ ਨਾਲ ਇਹਨਾਂ ਰਸਮਾਂ ਵਿੱਚ ਬਦਲਾਅ ਆ ਰਿਹਾ ਹੈ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲਾੜਾ ਨਜ਼ਰ ਆ ਰਿਹਾ ਹੈ । ਇਹ ਲਾੜਾ ਘੋੜੀ ਤਾਂ ਚੜਿਆ ਹੈ ਪਰ ਇਹ ਘੋੜੀ ਨਕਲੀ ਹੈ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(56)_854a2614ea68b597ecf20cafafbe6eff_1280X720.webp)
ਵੀਡੀਓ ਤੁਹਾਡੇ ਸਾਹਮਣੇ ਹੈ ਜਿਸ ਵਿੱਚ ਲਾੜਾ ਇੱਕ ਖਿਡੌਣੇ ਤੇ ਬੈਠਿਆ ਨਜ਼ਰ ਆ ਰਿਹਾ ਹੈ ।ਖਿਡੌਣ ਦੇ ਰੂਪ ਵਿੱਚ ਬਣੀ ਇਹ ਘੋੜੀ ਭੱਜਦੀ ਵੀ ਹੈ ਪਰ ਇਸ ਵਿੱਚ ਜਾਨ ਨਹੀਂ । ਲਾੜੇ ਦੇ ਪਿਛੇ ਬਰਾਤੀ ਵੀ ਨਜ਼ਰ ਆ ਰਹੇ ਹਨ ਤੇ ਹਰ ਕੋਈ ਇਸ ਵਿਆਹ ਵਿੱਚ ਭੰਗੜਾ ਪਾਉਂਦਾ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਲੋਕ ਵੀ ਖੂਬ ਪਸੰਦ ਕਰ ਰਹੇ ਹਨ । ਹਰ ਕੋਈ ਇਸ ਤੇ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਕੋਈ ਅਲੋਚਨਾ ਕਰ ਰਿਹਾ ਹੈ ਅਤੇ ਕੋਈ ਪ੍ਰਸ਼ੰਸਾ । ਖਬਰਾਂ ਮੁਤਾਬਿਕ ਇਹ ਵੀਡੀਓ ਕੈਨੇਡਾ ਦਾ ਹੈ ।
When you’re an animal lover but she wants dulha ghodi pe aaye pic.twitter.com/tnpWCmnpjQ
— Pakchikpak Raja Babu (@HaramiParindey) November 14, 2023
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
