ਉਰਫੀ ਜਾਵੇਦ ਨੂੰ ਵੇਖ ਇਹ ਸ਼ਖਸ ਕਰਨ ਲੱਗ ਪਿਆ ਅਦਾਕਾਰਾ ਦੇ ਨਾਲ ਝਗੜਾ, ਕਿਹਾ ‘ਤੂੰ ਇੰਡੀਆ ਦਾ ਨਾਮ ਕਰ ਦਿੱਤਾ ਖਰਾਬ’
ਉਰਫੀ ਜਾਵੇਦ ਆਪਣੀਆਂ ਡਰੈੱਸਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ ।ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਰਫੀ ਜਾਵੇਦ ਦੇ ਨਾਲ ਝਗੜਾ ਕਰਦਾ ਹੋਇਆ ਇੱਕ ਸ਼ਖਸ ਨਜ਼ਰ ਆ ਰਿਹਾ ਹੈ ।
ਉਰਫੀ ਜਾਵੇਦ ਨੂੰ ਵੇਖ ਇਹ ਸ਼ਖਸ ਕਰਨ ਲੱਗ ਪਿਆ ਅਦਾਕਾਰਾ ਦੇ ਨਾਲ ਝਗੜਾ, ਕਿਹਾ ‘ਤੂੰ ਇੰਡੀਆ ਦਾ ਨਾਮ ਕਰ ਦਿੱਤਾ ਖਰਾਬ’
ਉਰਫੀ ਜਾਵੇਦ (Uorfi Javed) ਆਪਣੀਆਂ ਡਰੈੱਸਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ ।ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਰਫੀ ਜਾਵੇਦ ਦੇ ਨਾਲ ਝਗੜਾ ਕਰਦਾ ਹੋਇਆ ਇੱਕ ਸ਼ਖਸ ਨਜ਼ਰ ਆ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਰਫੀ ਜਾਵੇਦ ਨੂੰ ਕਹਿ ਰਿਹਾ ਹੈ ਕਿ ‘ਤੇਰੇ ਕਾਰਨ ਸਾਰੇ ਇੰਡੀਆ ਦਾ ਨਾਮ ਖਰਾਬ ਹੋ ਰਿਹਾ ਹੈ ।

ਹੋਰ ਪੜ੍ਹੋ : ਜਾਣੋ ਬਿੰਨੂ ਢਿੱਲੋਂ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ
ਇਸ ‘ਤੇ ਉਰਫੀ ਕਹਿੰਦੀ ਹੈ ਕਿ ‘ਤੇਰੇ ਬਾਪ ਦਾ ਕੁਛ ਜਾ ਰਿਹਾ ਹੈ’ ਇਸ ‘ਤੇ ਇਹ ਸ਼ਖਸ ਕਹਿੰਦਾ ਹੈ ਕਿ ‘ਹਾਂ ਮੈਂ ਤਾਂ ਬੋਲਾਂਗਾ, ਤੇਰੇ ਕਾਰਨ ਸਭ ਬਦਨਾਮ ਹੋ ਰਹੇ ਹਨ । ਜਿਸ ‘ਤੇ ਉਰਫੀ ਇਸ ਸ਼ਖਸ ਦੇ ਗਲ ਪੈਂਦੀ ਹੈ। ਇਸੇ ਦੌਰਾਨ ਇੱਕ ਹੋਰ ਕੁੜੀ ਉੱਥੇ ਆਉਂਦੀ ਹੈ ਅਤੇ ਦੋਵਾਂ ਨੂੰ ਝਗੜਾ ਕਰਨ ਤੋਂ ਹਟਾਉਂਦੀ ਹੈ’।

ਉਰਫੀ ਜਾਵੇਦ ਅਜੀਬੋ ਗਰੀਬ ਡਰੈੱਸਾਂ ਦੇ ਕਾਰਨ ਮਸ਼ਹੂਰ
ਅਦਾਕਾਰਾ ਉਰਫ਼ੀ ਜਾਵੇਦ ਆਪਣੀਆਂ ਅਜੀਬੋ ਗਰੀਬ ਡਰੈੱਸਾਂ ਦੇ ਕਾਰਨ ਮਸ਼ਹੂਰ ਹੈ । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਬੀਤੇ ਦਿਨੀਂ ਅਦਾਕਾਰਾ ਗੋਆ ਵੈਕੇਸ਼ਨ ‘ਤੇ ਗਈ ਸੀ ।
_11zon_55bc006c36ee684e41fdcc1894ed30ed_1280X720.webp)
ਇਸ ਦੌਰਾਨ ਗਾਇਕਾ ਨੇ ਫਲਾਈਟ ‘ਚ ਉਸ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵੀ ਲਗਾਏ ਸਨ । ਜਿਸ ਦੀਆਂ ਕੁਝ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
