ਸਲਮਾਨ ਖ਼ਾਨ ਦੇ ਬਾਡੀਗਾਰਡ ਨੇ ਅਦਾਕਾਰ ਵਿੱਕੀ ਕੌਸ਼ਲ ਨੂੰ ਮਾਰਿਆ ਧੱਕਾ, ਵੀਡੀਓ ਹੋ ਰਿਹਾ ਵਾਇਰਲ
ਸਲਮਾਨ ਖ਼ਾਨ ਅਤੇ ਵਿੱਕੀ ਕੌਸ਼ਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਸਲਮਾਨ ਖ਼ਾਨ ਆ ਰਿਹਾ ਹੈ ਅਤੇ ਜਿੱਧਰੋਂ ਦੀ ਸਲਮਾਨ ਖ਼ਾਨ ਆ ਰਹੇ ਹਨ । ਉਸੇ ਰਸਤੇ ‘ਤੇ ਵਿੱਕੀ ਕੌਸ਼ਲ ਆਪਣੇ ਫੈਨਸ ਦੇ ਨਾਲ ਸੈਲਫੀ ਕਰਵਾ ਰਹੇ ਸਨ ।
ਸਲਮਾਨ ਖ਼ਾਨ ਦੇ ਬਾਡੀਗਾਰਡ ਨੇ ਅਦਾਕਾਰ ਵਿੱਕੀ ਕੌਸ਼ਲ ਨੂੰ ਮਾਰਿਆ ਧੱਕਾ, ਵੀਡੀਓ ਹੋ ਰਿਹਾ ਵਾਇਰਲ
ਸਲਮਾਨ ਖ਼ਾਨ (Salman Khan) ਅਤੇ ਵਿੱਕੀ ਕੌਸ਼ਲ(Vicky Kaushal) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਸਲਮਾਨ ਖ਼ਾਨ ਆ ਰਿਹਾ ਹੈ ਅਤੇ ਜਿੱਧਰੋਂ ਦੀ ਸਲਮਾਨ ਖ਼ਾਨ ਆ ਰਹੇ ਹਨ । ਉਸੇ ਰਸਤੇ ‘ਤੇ ਵਿੱਕੀ ਕੌਸ਼ਲ ਆਪਣੇ ਫੈਨਸ ਦੇ ਨਾਲ ਸੈਲਫੀ ਕਰਵਾ ਰਹੇ ਸਨ । ਪਰ ਵਿੱਕੀ ਕੌਸ਼ਲ ਨੂੰ ਸਲਮਾਨ ਖ਼ਾਨ ਦੇ ਰਸਤੇ ਚੋਂ ਹਟਾਉਣ ਦੇ ਲਈ ਸਲਮਾਨ ਦੇ ਬਾਡੀਗਾਰਡ ਨੇ ਉਸ ਨੂੰ ਧੱਕਾ ਮਾਰ ਦਿੱਤਾ ।

ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਨੇ ਆਪਣੀ ਧੀ ਦੀ ਪਹਿਲੀ ਤਸਵੀਰ ਕੀਤੀ ਸਾਂਝੀ, ਕਿਹਾ ‘ਅਸੀਂ ਮੰਮੀ ਡੈਡੀ ਬਣ ਗਏ’
ਇਸ ਦੌਰਾਨ ਵਿੱਕੀ ਕੌਸ਼ਲ ਨੇ ਸਲਮਾਨ ਖ਼ਾਨ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਸਲਮਾਨ ਖ਼ਾਨ ਅੱਗੇ ਵਧ ਗਏ । ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।
_afd397ebf691e2560dee22f20a93ae77_1280X720.webp)
No matter who you are, you have to clear the path when Tiger is on his way.The persona of #SalmanKhan 🔥 pic.twitter.com/pRSB7iwQ82
— MASS (@Freak4Salman) May 25, 2023
ਸਲਮਾਨ ਖ਼ਾਨ ਦਾ ਵਰਕ ਫਰੰਟ
ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਕਿਸੀ ਕਾ ਭਾਈ, ਕਿਸੀ ਕੀ ਜਾਨ’ ਰਿਲੀਜ਼ ਹੋਈ ਸੀ । ਜਿਸ ‘ਚ ਅਦਾਕਾਰਾ ਸ਼ਹਿਨਾਜ਼ ਗਿੱਲ ਅਤੇ ਜੱਸੀ ਗਿੱਲ ਵੀ ਨਜ਼ਰ ਆਏ ਸਨ । ਇਸ ਤੋਂ ਇਲਾਵਾ ਸਲਮਾਨ ਖ਼ਾਨ ਹੋਰ ਵੀ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੇ ਹਨ । ਫੈਨਸ ਉਨ੍ਹਾਂ ਦੇ ਹਰ ਪ੍ਰੋਜੈਕੇਟ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ ।

ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ ਸਲਮਾਨ
ਸਲਮਾਨ ਖ਼ਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਲੈ ਕੇ ਚਰਚਾ ‘ਚ ਰਹਿੰਦੇ ਹਨ । ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਦੇ ਵੱਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ । ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ‘ਚ ਵਾਧਾ ਕੀਤਾ ਗਿਆ ਹੈ । ਇਸ ਤੋਂ ਇਲਾਵਾ ਉਹ ਬੁਲੈਟ ਪਰੂਫ ਕਾਰ ‘ਚ ਹੀ ਸਫ਼ਰ ਕਰਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
