ਯੂਟਿਊਬਰ ਅਰਮਾਨ ਮਲਿਕ ਤੇ ਕ੍ਰਿਤਿਕਾ ਦਾ ਪੁੱਤਰ ਹੋਇਆ ਬੀਮਾਰ, ਕਰਨਾ ਪਿਆ ਅਪ੍ਰੇਸ਼ਨ
ਯੂਟਿਊਬਰ ਅਰਮਾਨ ਮਲਿਕ ਅਤੇ ਕ੍ਰਿਤਿਕਾ ਦਾ ਪੁੱਤਰ ਬੀਮਾਰ ਹੋ ਗਿਆ ਹੈ ।ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਜਿਸ ਦਾ ਇੱਕ ਵੀਡੀਓ ਯੂ-ਟਿਊਬਰ ਅਰਮਾਨ ਮਲਿਕ ਦੇ ਵੱਲੋਂ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਗਿਆ ਹੈ ।
ਯੂਟਿਊਬਰ ਅਰਮਾਨ ਮਲਿਕ ਤੇ ਕ੍ਰਿਤਿਕਾ ਦਾ ਪੁੱਤਰ ਹੋਇਆ ਬੀਮਾਰ, ਕਰਨਾ ਪਿਆ ਅਪ੍ਰੇਸ਼ਨ
ਯੂਟਿਊਬਰ ਅਰਮਾਨ ਮਲਿਕ (Armaan Malik) ਅਤੇ ਕ੍ਰਿਤਿਕਾ ਦਾ ਪੁੱਤਰ ਬੀਮਾਰ ਹੋ ਗਿਆ ਹੈ ।ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਜਿਸ ਦਾ ਇੱਕ ਵੀਡੀਓ ਯੂ-ਟਿਊਬਰ ਅਰਮਾਨ ਮਲਿਕ ਦੇ ਵੱਲੋਂ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਗਿਆ ਹੈ । ਵੀਡੀਓ ‘ਚ ਕ੍ਰਿਤਿਕਾ ਆਪਣੇ ਬੇਟੇ ਦੇ ਨਾਲ ਹਸਪਤਾਲ ‘ਚ ਨਜ਼ਰ ਆ ਰਹੀ ਹੈ ਤੇ ਉਸ ਦੇ ਬੇਟੇ ਦੇ ਹੱਥ ‘ਚ ਡਰਿੱਪ ਲੱਗੀ ਹੋਈ ਹੈ ।
_97122eca5950717f17c420a9c3fceee8_1280X720.webp)
ਹੋਰ ਪੜ੍ਹੋ : ਗੁਰਨਾਮ ਭੁੱਲਰ ਨੇ ਆਪਣੀ ਨਵੀਂ ਫ਼ਿਲਮ ‘ਪਰਿੰਦਾ ਪਾਰ ਗਿਆ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
ਦਰਅਸਲ ਅਰਮਾਨ ਮਲਿਕ ਦੇ ਬੇਟੇ ਨੂੰ ਅੰਤੜੀਆਂ ‘ਚ ਇਨਫੈਕਸ਼ਨ ਹੋ ਗਿਆ ਹੈ । ਜਿਸ ਕਾਰਨ ਜ਼ੈਦ ਨੂੰ ਲਗਾਤਾਰ ਉਲਟੀਆਂ ਆ ਰਹੀਆਂ ਸਨ ।ਜਿਸ ਕਾਰਨ ਉਸ ਦਾ ਅਪ੍ਰੇਸ਼ਨ ਕਰਨਾ ਪਿਆ ।ਇਹ ਅਪ੍ਰੇਸ਼ਨ ਕਰੀਬ ਦੋ ਘੰਟੇ ਤੱਕ ਚੱਲਿਆ ।
ਅਰਮਾਨ ਮਲਿਕ ਦੇ ਘਰ 3 ਬੱਚਿਆਂ ਦਾ ਹੋਇਆ ਜਨਮ
ਅਰਮਾਨ ਮਲਿਕ ਦੇ ਘਰ ਕੁਝ ਸਮਾਂ ਪਹਿਲਾਂ ਹੀ ਤਿੰਨ ਬੱਚਿਆਂ ਦਾ ਜਨਮ ਹੋਇਆ ਹੈ। ਜਿਸ ਤੋਂ ਬਾਅਦ ਯੂ-ਟਿਊਬਰ ਦੇ ਵੱਲੋਂ ਲਗਾਤਾਰ ਆਪਣੇ ਬੱਚਿਆਂ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ । ਅਰਮਾਨ ਮਲਿਕ ‘ਤੇ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ ਹੈ ਅਤੇ ਉਹ ਕੰਟੈਂਟ ਕ੍ਰਿਏਟਰ ਹਨ ।
_5e118c99a739f566637e07b85640a471_1280X720.webp)
ਸੋਸ਼ਲ ਮੀਡੀਆ ‘ਤੇ ਉਹ ਅਕਸਰ ਆਪਣੇ ਵੀਡੀਓਜ਼ ਬਣਾ ਕੇ ਪਾਉਂਦੇ ਰਹਿੰਦੇ ਹਨ । ਅਰਮਾਨ ਮਲਿਕ ਨੂੰ ਕਈ ਵਾਰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਹੈ। ਕਿਉਂਕਿ ਉਸ ਦੀਆਂ ਦੋਵੇਂ ਪਤਨੀਆਂ ਇੱਕੋ ਵਾਰ ਪ੍ਰੈਗਨੇਂਟ ਹੋਈਆਂ ਸਨ । ਜਿਸ ਤੋਂ ਬਾਅਦ ਅਰਮਾਨ ਨੇ ਇਸ ਪਿੱਛੇ ਦਾ ਕਾਰਨ ਵੀ ਦੱਸਿਆ । ਇਸ ਦੇ ਨਾਲ ਹੀ ਅਰਮਾਨ ਨੂੰ ਬੇਟੇ ਦਾ ਨਾਂਅ ਜ਼ੈਦ ਰੱਖਣ ਕਾਰਨ ਵੀ ਟ੍ਰੋਲ ਕੀਤਾ ਗਿਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
