14 Aug, 2023

Independence Day 2023: ਸੁਤੰਤਰਤਾ ਦਿਵਸ ਦੇ ਮੌਕੇ 'ਤੇ ਵੇਖੋ ਦੇਸ਼ ਭਗਤੀ ਨੂੰ ਦਰਸਾਉਂਦੀਆਂ ਇਹ 10 ਫ਼ਿਲਮਾਂ

Uri : ਉਰੀ ਦਿ ਸਰਜੀਕਲ ਸਟ੍ਰਾਈਕ ਇਹ ਫ਼ਿਲਮ ਸਾਲ 2019 ਦੇ ਵਿੱਚ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਵਿੱਕੀ ਕੌਸ਼ਲ, ਪਰੇਸ਼ ਰਾਵਲ ਤੇ ਮੋਹਿਤਾ ਰੈਨਾ ਲੀਡ ਰੋਲ 'ਚ ਨਜ਼ਰ ਆਏ।


Source: Google

SherShah : ਫ਼ਿਲਮ ਸ਼ੇਰਸ਼ਾਹ ਸਾਲ 2001 ਵਿੱਚ ਰਿਲੀਜ਼ ਹੋਈ ਸੀ। ਇਹ ਕਾਰਗਿਲ ਜੰਗ 'ਤੇ ਅਧਾਰਿਤ ਫ਼ਿਲਮ ਹੈ। ਇਸ 'ਚ ਸਿਧਾਰਥ ਮਲੋਹਤਰਾ, ਕਿਆਰਾ ਅਡਵਾਨੀ ਤੇ ਸ਼ਿਵ ਪੰਡਤ ਮੁਖ ਕਿਰਦਾਰ 'ਚ ਨਜ਼ਰ ਆਏ।


Source: Google

Border : ਫ਼ਿਲਮ ਬਾਰਡਰ ਵੀ ਆਪਣੇ ਸਮੇਂ ਦੀ ਹਿੱਟ ਫ਼ਿਲਮਾਂ ਚੋਂ ਇੱਕ ਰਹੀ ਹੈ। ਇਸ ਫ਼ਿਲਮ 'ਚ ਕਈ ਬਾਲੀਵੁੱਡ ਅਦਾਕਾਰ ਸੰਨੀ ਦਿਓ, ਸੁਨੀਲ ਸ਼ੈੱਟੀ, ਜੈਕੀ ਸ਼ਰੌਫ , ਅਕਸ਼ੈ ਖੰਨਾ ਨਜ਼ਰ ਆਏ ਤੇ ਇਹ ਫ਼ਿਲਮ ਸਾਲ 1997 'ਚ ਰਿਲੀਜ਼ ਹੋਈ ਸੀ।


Source: Google

The legend Of Bhagat Singh: ਇਹ ਫ਼ਿਲਮ ਸਾਲ 2002 ਵਿੱਚ ਰਿਲੀਜ਼ ਹੋਈ ਸੀ। ਇਸ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਜੀਵਨ 'ਤੇ ਅਧਾਰਿਤ ਹੈ। ਇਸ ਫ਼ਿਲਮ 'ਚ ਅਜੇ ਦੇਵਗਨ ਲੀਡ ਰੋਲ ਕਰਦੇ ਨਜ਼ਰ ਆਏ।


Source: Google

Sardar Udham Singh: ਇਹ ਫ਼ਿਲਮ ਸਾਲ 2021 'ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿੱਕੀ ਕੌਸ਼ਲ ਮਹਾਨ ਆਜ਼ਾਦੀ ਘੁਲਾਟੀਏ ਤੇ ਕ੍ਰਾਂਤੀਕਾਰੀ ਸ਼ਹੀਦ ਉਧਮ ਸਿੰਘ ਦੇ ਕਿਰਦਾਰ 'ਚ ਨਜ਼ਰ ਆਏ।


Source: Google

Mangal Pandey : ਫ਼ਿਲਮ ਮੰਗਲ ਪਾਂਡੇ ਸਾਲ 2005 'ਚ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਆਮਿਰ ਖ਼ਾਨ, ਰਾਣੀ ਮੁਖਰਜੀ ਤੇ ਟੌਬੀ ਸਟੈਫਨ ਨਜ਼ਰ ਆਏ। ਇਹ ਫ਼ਿਲਮ ਕ੍ਰਾਂਤੀਕਰਾਰੀ ਮੰਗਲ ਪਾਂਡੇ ਦੇ ਜੀਵਨ 'ਤੇ ਅਧਾਰਿਤ ਹੈ।


Source: Google

Kesari: ਇਹ ਫ਼ਿਲਮ ਸਾਲ 2019 'ਚ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਅਕਸ਼ੈ ਕੁਮਾਰ ਲੀਡ ਰੋਲ 'ਚ ਨਜ਼ਰ ਆਏ।


Source: Google

The Ghazi Attack: ਇਹ ਫ਼ਿਲਮ ਸਾਲ 2017 ਵਿੱਚ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਰਾਣਾ ਦੁੱਗਾਬਤੀ, ਕੇ.ਕੇ ਮੈਨਨ ਤੇ ਅਤੁਲ ਕੁਲਕਰਨੀ ਲੀਡ ਰੋਲ 'ਚ ਨਜ਼ਰ ਆਏ।


Source: Google

Raazi : ਇਹ ਫ਼ਿਲਮ ਸਾਲ 2018 'ਚ ਰਿਲੀਜ਼ ਹੋਈ ਸੀ, ਇਸ 'ਚ ਲੀਡ ਰੋਲ ਆਲੀਆ ਭੱਟ ਨੇ ਨਿਭਾਇਆ, ਜੋ ਕਿ ਇੱਕ ਸੀਕ੍ਰੇਟ ਏਜੰਟ ਦੇ ਤੌਰ 'ਤੇ ਦੇਸ਼ ਭਾਰਤ ਦੀ ਸੇਵਾ ਕਰਦੀ ਨਜ਼ਰ ਆਈ। ਫ਼ਿਲਮ 'ਚ ਆਲੀਆ ਦੇ ਨਾਲ ਵਿੱਕੀ ਕੌਸ਼ਲ ਤੇ ਰੰਜੀਤ ਕਪੂਰ ਵੀ ਲੀਡ ਰੋਲ 'ਚ ਨਜ਼ਰ ਆਏ।


Source: Google

Bhaag Milkha Bhaag: ਫਰਹਾਨ ਅਖ਼ਤਰ ਸਟਾਰਰ ਇਹ ਫ਼ਿਲਮ ਮਹਾਨ ਐਥਲੀਟ ਮਿਲਖਾ ਸਿੰਘ ਦੇ ਜੀਵਨ 'ਤੇ ਅਧਾਰਿਤ ਹੈ। ਇਹ ਫ਼ਿਲਮ ਸਾਲ 2013 'ਚ ਰਿਲੀਜ਼ ਹੋਈ ਸੀ। ਫ਼ਿਲਮ 'ਚ ਫਰਹਾਨ ਅਖ਼ਤਰ, ਜਪਤੇਜ਼ ਸਿੰਘ ਤੇ ਦਿਵਿਆ ਦੱਤਾ ਵੀ ਨਜ਼ਰ ਆਏ ਸੀ।


Source: Google

10 Horror Movies that will make you turn your lights on