ਵੋਟ ਕਰੋ ਤੇ ਹਾਸਲ ਕਰੋ ‘ਵੀਆਈਪੀ’ ਪਾਸ ‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫਿਨਾਲੇ ਦੇ
ਵੋਟ ਕਰੋ ਤੇ ਹਾਸਲ ਕਰੋ ‘ਵੀਆਈਪੀ’ ਪਾਸ ‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫਿਨਾਲੇ ਦੇ
‘ਮਿਸ ਪੀਟੀਸੀ ਪੰਜਾਬੀ-2019’ ਦਾ 20 ਅਕਤੂਬਰ ਨੂੰ ਗਰੈਂਡ ਫ਼ਿਨਾਲੇ ਹੋਣ ਜਾ ਰਿਹਾ ਹੈ । ਇਸ ਮਹਾ ਮੁਕਾਬਲੇ ਵਿੱਚ 9 ਮੁਟਿਆਰਾਂ ਹੀ ਮੁਕਾਬਲੇ ਵਿੱਚ ਰਹਿ ਗਈਆਂ ਹਨ । ਹੁਣ ਇਹਨਾਂ ਕੁੜੀਆਂ ਦੀ ਕਿਸਮਤ ਦਾ ਫੈਸਲਾ 20 ਅਕਤੂਬਰ ਨੂੰ ਹੋਣ ਜਾ ਰਿਹਾ ਹੈ । ਇਹਨਾਂ ਵਿੱਚੋਂ ਕੋਈ ਇੱਕ ਮੁਟਿਆਰ ਹੀ ‘ਮਿਸ ਪੀਟੀਸੀ ਪੰਜਾਬੀ-2019’ ਦਾ ਤਾਜ਼ ਆਪਣੇ ਸਿਰ ਤੇ ਸਜ਼ਾਏਗੀ । ਜਿਹੜੀਆਂ ਕੁੜੀਆਂ ਫਾਈਨਲ ਵਿੱਚ ਪਹੁੰਚੀਆਂ ਉਹ ਇਸ ਤਰ੍ਹਾਂ ਹਨ । ਗੁਰਪ੍ਰੀਤ ਕੌਰ ਮਾਨਸਾ ਦੀ ਰਹਿਣ ਵਾਲੀ ਇਹ ਕੁੜੀ ਫੈਸ਼ਨ ਤੇ ਮਾਡਲਿੰਗ ਦੇ ਖੇਤਰ ਵਿੱਚ ਆਪਣਾ ਨਾਂਅ ਬਨਾਉਣ ਲਈ ਇਸ ਸ਼ੋਅ ਦਾ ਹਿੱਸਾ ਬਣੀ ਹੈ । ਇਸ ਦਾ ਦਾਅਵਾ ਹੈ ਕਿ ਉਹ ਹੀ ‘ਮਿਸ ਪੀਟੀਸੀ ਪੰਜਾਬੀ-2019’ ਦਾ ਤਾਜ਼ ਆਪਣੇ ਸਿਰ ਤੇ ਪਹਿਨੇਗੀ ।
ਅੰਮ੍ਰਿਤਸਰ ਦੀ ਸਿਮਰਪ੍ਰੀਤ ਕੌਰ ਤੇ ਹਰਗੁਣਪ੍ਰੀਤ ਕੌਰ ਵੀ ਕਿਸੇ ਤੋਂ ਘੱਟ ਨਹੀਂ ਹਨ । ਇਹ ਦੋਵੇਂ ਕੁੜੀਆਂ ਇਸ ਮੁਕਾਬਲੇ ਵਿੱਚ ਹਰ ਇੱਕ ਨੂੰ ਪਿੱਛੇ ਛੱਡਕੇ ਫਾਈਨਲ ਵਿੱਚ ਪਹੁੰਚੀਆਂ ਹਨ, ਤੇ ਇਹਨਾਂ ਦਾ ਦਾਅਵਾ ਹੈ ਕਿ ਉਹ ਹੀ ਅਗਲੀਆਂ ‘ਮਿਸ ਪੀਟੀਸੀ ਪੰਜਾਬੀ-2019’ ਹੈ ।
ਮਲੋਟ ਸ਼ਹਿਰ ਦੀ ਰਹਿਣ ਵਾਲੀ ਨਿਸ਼ਠਾ ਵੀ ਞ ਹਰ ਰਾਉਂਡ ਪਾਰ ਕਾਰਕੇ ਫਾਈਨਲ ਵਿੱਚ ਪਹੁੰਚੀ ਹੈ ।
ਇਹਨਾਂ ਕੁੜੀਆਂ ਦੀ ਕਿਸਮਤ ਦਾ ਫੈਸਲਾ ਹੁਣ 20 ਅਕਤੂਬਰ ਨੂੰ ‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫਿਨਾਲੇ ਵਿੱਚ ਹੋਵੇਗਾ । ਇਸ ਸ਼ੋਅ ਦਾ ਤੁਸੀਂ ਵੀ ਹਿੱਸਾ ਬਣ ਸਕਦੇ ਹੋ, ਪਰ ਇਸ ਤੋਂ ਪਹਿਲਾਂ ਤੁਹਾਨੂੰ ਇਹਨਾਂ ਕੁੜੀਆਂ ਨੂੰ ਵੋਟ ਕਰਨਾ ਹੋਵੇਗਾ । ਵੋਟ ਕਰਨ ਵਾਲਿਆਂ ਵਿੱਚੋਂ ਕੁਝ ਕਿਸਮਤ ਵਾਲੇ ਲੋਕਾਂ ਨੂੰ ਇਸ ਸ਼ੋਅ ਦੇ ਵੀਆਈਪੀ ਪਾਸ ਦਿੱਤੇ ਜਾਣਗੇ । ਵੋਟ ਕਰਨ ਲਈ ਅੱਜ ਹੀ ਡਾਊਂਨਲੋਡ ਕਰੋ ‘ਪੀਟੀਸੀ ਪਲੇਅ’ ਐਪ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
