ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022’ ਵੇਖੋ ਬੈਸਟ ਸਪੋਟਿੰਗ ਐਕਟਰ ਦੇ ਨੌਮੀਨੇਸ਼ਨ

ਪੀਟੀਸੀ ਪੰਜਾਬੀ ‘ਤੇ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022’ ਦੇ ਨੌਮੀਨੇਸ਼ਨ ਹੋ ਰਹੇ ਹਨ । (PTC Box Office Digital Film Festival & Awards 2022) ਕਰਵਾਇਆ ਜਾ ਰਿਹਾ ਹੈ ।ਜਿਸਦੇ ਲਈ ਵੱਖ ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਵਿਖਾਏ ਜਾ ਰਹੇ ਹਨ । ਵੱਖ ਵੱਖ ਕੈਟਾਗਿਰੀ ਦੇ ਤਹਿਤ ਬੈਸਟ ਸਪੋਟਿੰਗ ਐਕਟਰ ਦੇ ਲਈ ਜਿਨ੍ਹਾਂ ਅਦਾਕਾਰਾਂ ਨੂੰ ਚੁਣਿਆ ਗਿਆ ਹੈ ਉਨ੍ਹਾਂ ਦੇ ਨਾਮ ਇਸ ਤਰ੍ਹਾਂ ਹਨ। (BEST SUPPORTING ACTOR ) ਕੈਟਾਗਿਰੀ ਦੇ ਤਹਿਤ ਜਿਨ੍ਹਾਂ ਅਦਾਕਾਰਾਂ ਨੂੰ ਚੁਣਿਆ ਗਿਆ ਹੈ ।ਉਹਨਾਂ ਦੀ ਡਿਟੇਲਸ ਹੇਠ ਦਿੱਤੇ ਅਨੁਸਾਰ ਹੈ । ਦੱਸ ਦਈਏ ਕਿ ਪੀਟੀਸੀ ਪੰਜਾਬੀ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੂੰ ਸਨਮਾਨਿਤ ਕਰਨ ਦੇ ਲਈ ਅਵਾਰਡ ਸਮਾਰੋਹ ਕਰਵਾਏ ਜਾਂਦੇ ਹਨ ।ਪੀਟੀਸੀ ਪੰਜਾਬੀ ‘ਤੇ ਵੇਖਣਾ ਨਾਂ ਭੁੱਲਣਾ ਬੈਸਟ ਸਪੋਟਿੰਗ ਐਕਟਰ ਦੇ ਨੌਮੀਨੇਸ਼ਨ । 14 ਮਾਰਚ,  ਸ਼ਾਮ 7:30 ਵਜੇ । ਤੁਸੀਂ ਵੀ ਆਪਣੇ ਪਸੰਦੀਦਾ ਐਕਟਰ ਨੂੰ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਵੋਟ ਕਰ ਸਕਦੇ ਹੋ ।http://onelink.to/shupwt

BEST SUPPORTING ACTOR

ARTIST      HARWINDER SINGH 

FILM          JI JANAAB 2

 

ਹੋਰ ਪੜ੍ਹੋ : ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022’ ਵੇਖੋ ਮੋਸਟ ਇਮੋਸ਼ਨਲ ਮੂਮੈਂਟ ਇਨ ਏ ਫ਼ਿਲਮ ਦੇ ਨੌਮੀਨੇਸ਼ਨ

pind di kudi ARTIST      ASHISH DUGGAL

FILM        PIND DI KUDI

backbenchers ARTIST    SONPREET JAWANDA

FILM      BACKBENCHERS

Kukh ARTIST  MOHAN KANT

FILM       KUKH

Paghwara Byepass ARTIST    GURBINDER MAAN

FILM      PHAGWARA BYPASS

ARTIST  RAVI INDER SHEEN 

FILM   BYAAN 

ARTIST  MUKESH SHARMA 

 FILM    UDEEK