ਮਿਸਟਰ ਪੰਜਾਬ 2018 ਦਾ ਮਹਾਂਮੁਕਾਬਲਾ ,ਹਰ ਕੋਈ ਮੁਕਾਬਲੇ ਨੂੰ ਲੈ ਕੇ ਉਤਸ਼ਾਹਿਤ 

Written by  Shaminder   |  November 17th 2018 01:20 PM  |  Updated: November 24th 2018 07:47 AM

ਮਿਸਟਰ ਪੰਜਾਬ 2018 ਦਾ ਮਹਾਂਮੁਕਾਬਲਾ ,ਹਰ ਕੋਈ ਮੁਕਾਬਲੇ ਨੂੰ ਲੈ ਕੇ ਉਤਸ਼ਾਹਿਤ 

ਮਿਸਟਰ ਪੰਜਾਬ 2018 ਦਾ ਤਾਜ਼ ਕਿਸ ਦੇ ਸਿਰ ਸੱਜੇਗਾ ਇਹ ਜਾਨਣ ਲਈ ਸਾਰੇ ਬੇਹੱਦ ਐਕਸਾਈਟਿਡ ਨੇ । ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਗੱਭਰੂਆਂ ਨੂੰ ਆਪਣਾ ਹੁਨਰ ਵਿਖਾਉਣ ਦਾ ਮੌਕਾ ਦਿੱਤਾ ਗਿਆ ਹੈ । ਅਜਿਹੇ 'ਚ ਪੀਟੀਸੀ ਪੰਜਾਬੀ ਦੇ ਮੈਨੇਜ਼ਿੰਗ ਐਡੀਟਰ ਅਤੇ ਪ੍ਰੈਜੀਡੈਂਟ ਰਬਿੰਦਰ ਨਰਾਇਣ ਨੇ ਵੀ ਮਿਸਟਰ ਪੰਜਾਬ ਦੇ ਸਾਰੇ ਪ੍ਰਤਿਭਾਗੀਆਂ ਨੂੰ ਵਧਾਈ ਦਿੱਤੀ ਹੈ ।

ਹੋਰ ਵੇਖੋ : ਕਿਸ ਦੇ ਸਿਰ ਸੱਜੇਗਾ ਮਿਸਟਰ ਪੰਜਾਬ 2018 ਦਾ ਤਾਜ ਫੈਸਲਾ

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬੀਅਤ ਨੂੰ ਪ੍ਰਫੁਲਿੱਤ ਕਰਨ ਲਈ ਪੀਟੀਸੀ ਪੰਜਾਬੀ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ।ਉਨ੍ਹਾਂ ਨੇ ਕਿਹਾ ਕਿ ਸਾਰੇ ਪ੍ਰਤਿਭਾਗੀ ਆਪਣੀ ਪਰਫਾਰਮੈਂਸ 'ਤੇ ਫੋਕਸ ਕਰਨ ।ਕਿਉਂਕਿ ਜੋ ਵੀ ਪ੍ਰਤਿਭਾਗੀ ਇਸ ਮੁਕਾਬਲੇ 'ਚ ਭਾਗ ਲੈਣ ਵਾਲਾ ਹਰ ਪ੍ਰਤਿਭਾਗੀ  ਜੇਤੂ ਹੈ ।

ਹੋਰ ਵੇਖੋ :‘ਮਿਸਟਰ ਪੰਜਾਬ 2018’ ਸ਼ੋਅ ਪਹੁੰਚਿਆ ਆਖਰੀ ਪੜਾਅ ‘ਤੇ, ਦੇਖੋ ਗਰੈਂਡ ਫਿਨਾਲੇ ਸਿਰਫ ਪੀਟੀਸੀ ਪੰਜਾਬੀ ‘ਤੇ

Mr Punjab 2018 Grand Finale Live Mr Punjab 2018 Grand Finale Live

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network