Advertisment

ਬੇਬੀ ਬੰਪ ਦੇ ਨਾਲ ਯੋਗ ਕਰਦੀ ਨਜ਼ਰ ਆਈ ਅਦਾਕਾਰਾ ਨੇਹਾ ਧੂਪੀਆ, ਵੀਡੀਓ ਹੋ ਰਿਹਾ ਹੈ ਖੂਬ ਸ਼ੇਅਰ

author-image
By Lajwinder kaur
New Update
ਬੇਬੀ ਬੰਪ ਦੇ ਨਾਲ ਯੋਗ ਕਰਦੀ ਨਜ਼ਰ ਆਈ ਅਦਾਕਾਰਾ ਨੇਹਾ ਧੂਪੀਆ, ਵੀਡੀਓ ਹੋ ਰਿਹਾ ਹੈ ਖੂਬ ਸ਼ੇਅਰ
Advertisment
ਐਕਟਰ ਅੰਗਦ ਬੇਦੀ ਤੇ ਅਦਾਕਾਰਾ ਨੇਹਾ ਧੂਪੀਆ ਜੋ ਕਿ ਬਹੁਤ ਜਲਦ ਦੂਜੀ ਵਾਰ ਮਾਪੇ ਬਣਨ ਜਾ ਰਹੇ ਨੇ। ਪ੍ਰੈਗਨੇਂਸੀ ਦੀ ਖਬਰ ਦੋਵਾਂ ਕਲਾਕਾਰਾਂ ਨੇ ਆਪੋ ਆਪਣੇ ਸੋਸ਼ਲ ਮੀਡੀਆ ਉੱਤੇ ਪਿਆਰੀ ਜਿਹੀ ਤਸਵੀਰ ਸਾਂਝੀ ਕਰਕੇ ਦਿੱਤੀ ਸੀ। ਏਨੀਂ ਦਿਨੀਂ ਨੇਹਾ ਧੂਪੀਆ ਆਪਣੀ ਪ੍ਰੈਗਨੇਂਸੀ ਟਾਈਮ ਦਾ ਅਨੰਦ ਲੈ ਰਹੀ ਹੈ।
Advertisment
neha-dhupia Image Source: instagram ਹੋਰ ਪੜ੍ਹੋ : ‘Brown Eye’ ਗੀਤ ਹੋਇਆ ਰਿਲੀਜ਼, ਰਾਜਵੀਰ ਜਵੰਦਾ ਆਪਣੇ ਨਵੇਂ ਗੀਤ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ ਹੋਰ ਪੜ੍ਹੋ : ਬਾਲੀਵੁੱਡ ਐਕਟਰਾਂ ਨੂੰ ਮਾਤ ਦੇ ਰਹੇ ਨੇ ਪੰਜਾਬੀ ਗਾਇਕ ਹਰਦੀਪ ਗਰੇਵਾਲ, ਮੋਟੀਵੇਸ਼ਨ ਗੀਤ ‘Rakh Haunsla’ ਨਾਲ ਬਿਆਨ ਕਰ ਰਹੇ ਨੇ ਰੋਲ ਲਈ ਕੀਤੀ ਆਪਣੀ ਸਖਤ ਮਿਹਨਤ ਨੂੰ, ਦੇਖੋ ਇਹ ਗੀਤ
Advertisment
neha dhupia yoga video Image Source: instagram ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜੀ ਹਾਂ ਉਨ੍ਹਾਂ ਨੇ ਲੰਬੀ ਚੌੜੀ ਕੈਪਸ਼ਨ ਦੇ ਨਾਲ ਆਪਣੀ ਯੋਗ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੇ ਬੇਬੀ ਬੰਪ ਦੇ ਨਾਲ ਅਲੱਗ-ਅਲੱਗ ਯੋਗਾ ਕਰਦੇ ਹੋਏ ਨਜ਼ਰ ਆ ਰਹੇ ਨੇ। Neha Dhupia & Angad Bedi Celebrates Their Second Marriage Anniversary Image Source: instagram
Advertisment
ਸਾਲ 2018 ਵਿੱਚ ਨੇਹਾ ਧੂਪੀਆ ਤੇ ਅੰਗਦ ਬੇਦੀ ਚਰਚਾ ਵਿੱਚ ਆ ਗਏ ਸੀ, ਜਦੋਂ ਦੋਵਾਂ ਜਣਿਆਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਨੇ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ । ਦੋਵਾਂ ਦੀ ਇੱਕ ਧੀ ਹੈ ਜਿਸ ਦਾ ਨਾਂਅ ਉਨ੍ਹਾਂ ਨੇ ਮੇਹਰ ਰੱਖਿਆ ਹੈ ਤੇ ਬਹੁਤ ਜਲਦ ਦੋਵੇਂ ਜਣੇ ਦੂਜੇ ਬੱਚੇ ਦੇ ਮਾਪੇ ਬਣਨ ਜਾ ਰਹੇ ਨੇ।  
 
View this post on Instagram
 

A post shared by Neha Dhupia (@nehadhupia)

Advertisment

Stay updated with the latest news headlines.

Follow us:
Advertisment
Advertisment
Latest Stories
Advertisment