ਨੋਰਾ ਫਤੇਹੀ ਦੇ ਇੰਸਟਾਗ੍ਰਾਮ ’ਤੇ ਹੋਏ 20 ਮਿਲੀਅਨ ਫਾਲੋਅਰ, ਨੋਰਾ ਨੇ ਦੋਸਤਾਂ ਨਾਲ ਕੀਤੀ ਪਾਰਟੀ

By  Rupinder Kaler November 25th 2020 07:25 PM

ਨੋਰਾ ਫਤੇਹੀ ਦੀਆਂ ਡਾਂਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।ਹਾਲ ਹੀ 'ਚ ਨੋਰਾ ਦੇ ਇੰਸਟਾਗ੍ਰਾਮ 'ਤੇ 20 ਮਿਲੀਅਨ 2 ਕਰੋੜ ਫਾਲੋਅਰਜ਼ ਹੋ ਗਏ ਹਨ, ਜੋ ਦੱਸਦੇ ਹਨ ਕਿ ਉਨ੍ਹਾਂ ਦੀ ਫੈਨ ਫਾਲੋਇੰਗ ਲਗਾਤਾਰ ਵਧਦੀ ਜਾ ਰਹੀ ਹੈ। ਅਦਾਕਾਰਾ ਵੀ 2 ਕਰੋੜ ਫਾਲੋਅਰਜ਼ ਹੋਣ 'ਤੇ ਕਾਫੀ ਖੁਸ਼ ਹਨ। ਐਕਟ੍ਰੈੱਸ 2 ਕਰੋੜ ਫਾਲੋਅਰਜ਼ ਹੋਣ 'ਤੇ ਇਸ ਦਾ ਸੈਲੀਬ੍ਰੇਸ਼ਨ ਕਰ ਰਹੀ ਹੈ ਤੇ ਉਨ੍ਹਾਂ ਨੇ ਪਾਰਟੀ ਦਾ ਆਯੋਜਨ ਵੀ ਕੀਤਾ ਹੈ।

nora

ਹੋਰ ਪੜ੍ਹੋ :

ਅਨੁਸ਼ਕਾ ਸ਼ਰਮਾ ਨੇ ਐਡ ਫ਼ਿਲਮ ਲਈ ਪ੍ਰੈਗਨੇਂਸੀ ਦੇ 7ਵੇਂ ਮਹੀਨੇ ਕੀਤੀ ਸ਼ੂਟਿੰਗ

ਸਨਾ ਖ਼ਾਨ ਨੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

nora

ਨੋਰਾ ਆਪਣੇ ਦੋਸਤਾਂ ਦੇ ਨਾਲ ਮੋਰੱਕੋ 'ਚ ਪਾਰਟੀ ਕਰ ਰਹੀ ਹੈ। ਉਨ੍ਹਾਂ ਨੇ ਇਸ ਪਾਰਟੀ ਦੀ ਇਕ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਕ ਕੀਤੀ ਹੈ, ਜਿਸ 'ਚ ਦਿਖ ਰਿਹਾ ਹੈ ਕਿ ਉਹ ਆਪਣੇ ਫੈਨਜ਼ ਦੇ ਨਾਲ ਡਾਂਸ ਕਰ ਰਹੀ ਹੈ ਤੇ ਸਾਰੇ ਮਸਤੀ ਕਰ ਰਹੇ ਹਨ।

nora

ਐਕਟ੍ਰੈੱਸ ਦੀ ਇਹ ਲਗਜ਼ਰੀ ਪਾਰਟੀ ਕਾਫੀ ਸ਼ਾਨਦਾਰ ਲੱਗ ਰਹੀ ਹੈ, ਜਿਸ 'ਚ ਐਕਟ੍ਰੈੱਸ ਖੁਦ ਵ੍ਹਾਈਟ ਡ੍ਰੈੱਸ 'ਚ ਨਜ਼ਰ ਆ ਰਹੀ ਹੈ। ਇਸ ਆਊਟਫਿਟ 'ਚ ਐਕਟ੍ਰੈੱਸ ਕਾਫੀ ਹਾਟ ਲੱਗ ਰਹੀ ਹੈ ਤੇ ਉਨ੍ਹਾਂ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਵੀਡੀਓ ਦੇ ਵਿਊਜ਼ ਵੀ ਲਗਾਤਾਰ ਵਧ ਰਹੇ ਤੇ ਉਨ੍ਹਾਂ ਨੇ ਵੀਡੀਓ ਕੈਪਸ਼ਨ ਦੇ ਨਾਲ ਫੈਨਜ਼ ਦਾ ਸ਼ੁਕਰੀਆ ਅਦਾ ਕੀਤਾ ਹੈ।

 

View this post on Instagram

 

A post shared by Nora Fatehi (@norafatehi)

Related Post