ਏ ਕੇਅ ਲੈ ਕੇ ਆ ਰਹੇ ਨੇ ਧਾਰਮਿਕ ਗੀਤ ‘ਦਾਦੀ ਦੇ ਦੂਲਾਰੇ’, ਸ਼ੇਅਰ ਕੀਤਾ ਪੋਸਟਰ

By  Lajwinder kaur December 23rd 2019 06:08 PM -- Updated: December 24th 2019 10:42 AM

ਜਿਵੇਂ ਕਿ ਸਾਰੇ ਜਾਣਦੇ ਹੋ ਕਿ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ,ਜਿਸਦੇ ਚੱਲਦੇ ਹਰ ਇੱਕ ਪੰਜਾਬੀ ਗਾਇਕ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਯਾਦ ‘ਚ ਧਾਰਮਿਕ ਗੀਤ ਲੈ ਕੇ ਆ ਰਹੇ ਹਨ।

View this post on Instagram

 

Akay Nation & Deewan Saab Presents Dadi De Dullare ( ਦਾਦੀ ਦੇ ਦੂਲਾਰੇ ) ? Singer - @akaynation Music - @mrrubal Lyrics - @jerry_authentic Dialogue - @mr.deeofficial Presentation - @deewansaab Video - @deep_kahlon_35 & Akhil sharma Publicity Design - @ajartss Special Thanks @westernpenduzofficial

A post shared by A-Kay (@akaynation) on Dec 23, 2019 at 2:34am PST

ਹੋਰ ਵੇਖੋ:ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ‘ਤੇ ਗਾਇਕ ਆਰ ਨੇਤ ਲੈ ਕੇ ਆ ਰਹੇ ਨੇ ਧਾਰਮਿਕ ਗੀਤ ‘ਬਾਬਾ ਨਾਨਕ’, ਸਾਂਝਾ ਕੀਤਾ ਪੋਸਟਰ

ਜਿਸਦੇ ਚੱਲਦੇ ਪੰਜਾਬੀ ਗਾਇਕ ਏ ਕੇਅ ਵੀ ਆਪਣਾ ਧਾਰਮਿਕ ਟਰੈਕ ਲੈ ਕੇ ਆ ਰਹੇ ਹਨ। ਉਹ ‘ਦਾਦੀ ਦੇ ਦੂਲਾਰੇ’ ਟਾਈਟਲ ਹੇਠ ਇਸ ਧਾਰਮਿਕ ਗਾਣੇ ਨੂੰ ਲੈ ਕੇ ਆ ਰਹੇ ਨੇ। ਇਹ ਧਾਰਮਿਕ ਗੀਤ ਛੋਟੇ ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਹੈ।

 

View this post on Instagram

 

Thank You For Your Wish , Rabb tuhanu sab nu te tuhade parivaran nu khush rakhe salamat rakhe ❤️#BithdayWishes

A post shared by A-Kay (@akaynation) on Dec 10, 2019 at 3:35am PST

ਇਸ ਧਾਰਮਿਕ ਗਾਣੇ ਦੇ ਬੋਲ ਜੇਰੀ (JERRY) ਦੀ ਕਲਮ ‘ਚੋਂ ਨਿਕਲੇ ਅਤੇ ਸੰਗੀਤ ਸੁਣਨ ਨੂੰ ਮਿਲੇਗਾ ਮਿਸਟਰ ਰੁਬਲ ਹੋਰਾਂ ਦਾ। ਗਗਨਦੀਪ ਵੱਲੋਂ ਇਸ ਧਾਰਮਿਕ ਗਾਣੇ ਦੇ ਵੀਡੀਓ ਨੂੰ ਤਿਆਰ ਕੀਤਾ ਜਾਵੇਗਾ। ਇਹ ਧਾਰਮਿਕ ਗੀਤ 24 ਦਸੰਬਰ ਨੂੰ ਦਰਸ਼ਕਾਂ ਦੇ ਰੁ-ਬ-ਰੂ ਹੋ ਜਾਵੇਗਾ।

 

View this post on Instagram

 

Nawe Gane Da naam 1.5 Foote Sandh Within few days release krnage MP3 hi houga , n video ala gana NOV starting ch Stay tunned Stay Connected God bless All❤️

A post shared by A-Kay (@akaynation) on Oct 11, 2019 at 7:50pm PDT

ਜੇ ਗੱਲ ਕਰੀਏ ਏ ਕੇਅ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਡੋਰਾਂ ਉਸ ਰੱਬ ਤੇ’, ‘ਦੀ ਲੋਸਟ ਲਾਈਫ’, ‘ਬ੍ਰਾਉਨ ਬੁਆਏ’, ‘ਸੇਕ ਲੈਣ ਦੇ’, ‘ਮੁੰਡਾ ਆਈ ਫੋਨ ਵਰਗਾ’ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।

 

Related Post