ਐਕਟਰ ਨਮਿਸ਼ ਤਨੇਜਾ ਦਾ ਪੂਰਾ ਪਰਿਵਾਰ ਕੋਰੋਨਾ ਵਾਇਰਸ ਪਾਜ਼ੀਟਿਵ, ਐਕਟਰ ਨੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

By  Shaminder September 18th 2020 10:28 AM

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਹੁਣ ਤੱਕ ਕਈ ਸੈਲੀਬ੍ਰੇਟੀਜ਼ ਵੀ ਇਸ ਦੀ ਲਪੇਟ ‘ਚ ਆ ਚੁੱਕੇ ਹਨ । ਹੁਣ ਅਦਾਕਾਰ ਨਮਿਸ਼ ਤਨੇਜਾ ਦਾ ਪੂਰਾ ਪਰਿਵਾਰ ਇਸ ਦੀ ਲਪੇਟ ‘ਚ ਆ ਚੁੱਕਿਆ ਹੈ । ਜਿਸ ਦਾ ਖੁਲਾਸਾ ਐਕਟਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਕੀਤਾ ਹੈ ।

ਟੀਵੀ ਦੇ ਸ਼ੋਅ ਏ ਮੇਰੇ ਹਮਸਫਰ 'ਚ ਲੀਡ ਰੋਲ ਨਿਭਾਅ ਰਹੇ ਅਦਾਕਾਰ ਨਮਿਸ਼ ਤਨੇਜਾ ਦਾ ਪੂਰਾ ਪਰਿਵਾਰ ਕੋਵਿਡ-19 ਦੀ ਲਪੇਟ 'ਚ ਆ ਗਿਆ ਹੈ।

ਹੋਰ ਪੜ੍ਹੋ :ਇਸ ਬਜ਼ੁਰਗ ਨੇ ਪਹਾੜ ਕੱਟ ਕੇ ਬਣਾ ਦਿੱਤੀ ਕਈ ਕਿਲੋਮੀਟਰ ਲੰਬੀ ਨਹਿਰ, ਹਰ ਪਾਸੇ ਹੋ ਰਹੀ ਸ਼ਲਾਘਾ

namish namish

ਜ਼ਿਕਰਯੋਗ ਇਹ ਹੈ ਕਿ ਨਮਿਤ ਨੈਗੇਟਿਵ ਹੈ। ਹਾਲਾਂਕਿ ਇਹਤਿਆਤ ਦੇ ਤੌਰ 'ਤੇ ਖੁਦ ਨੂੰ ਸੈਲਫ਼ ਆਈਸੋਲੇਸ਼ਨ 'ਚ ਕਰ ਲਿਆ ਹੈ। ਨਮਿਤ ਨੇ ਇੰਸਟਾਗ੍ਰਾਮ 'ਤੇ ਪੋਸਟ ਲਿਖ ਕੇ ਇਸ ਦੀ ਸੂਚਨਾ ਆਪਣੇ ਫੈਨਜ਼ ਨੂੰ ਦਿੱਤੀ। ਨਮਿਤ ਨੇ ਲਿਖਿਆ 'ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਪੂਰੀ ਤਰ੍ਹਾਂ ਸਿਹਤਮੰਦ ਹੋਵੋਗੇ।

Namish Namish

ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਮੇਰੇ ਮਾਤਾ-ਪਿਤਾ ਭੈਣ ਤੇ ਚਚੇਰਾ ਭਰਾ ਜੋ ਸਾਡੇ ਨਾਲ ਰਹਿੰਦੇ ਹਨ ਕੋਵਿਡ 19 ਪਾਜ਼ੇਟਿਵ ਨਿਕਲੇ ਹਨ। ਮੇਰਾ ਕੋਵਿਡ-19 ਨੈਗੇਟਿਵ ਆਇਆ ਹੈ ਤੇ ਮੈਂ ਹੋਮ ਆਈਸੋਲੇਸ਼ਨ 'ਚ ਹਾਂ। ਤੁਹਾਡੇ ਪਿਆਰ ਤੇ ਸਮਰਥਨ ਲਈ ਸ਼ੁਕਰੀਆ। ਕ੍ਰਿਪਾ ਕਰ ਕੇ ਸੁਰੱਖਿਅਤ ਰਹੋ ਤੇ ਆਪਣਾ ਖਿਆਲ ਰੱਖੋ'।

namish namish

ਨਮਿਸ਼ ਨੇ ਦੱਸਿਆ ਕਿ ਉਨ੍ਹਾਂ ਨੇ 9 ਸਤੰਬਰ ਨੂੰ 'ਏ ਮੇਰੇ ਹਮਸਫਰ' ਲਈ ਸ਼ੂਟ ਕੀਤਾ ਸੀ।ਮੇਰੇ ਪਿਤਾ ਦੀ ਤਬੀਅਤ 10 ਸਤੰਬਰ ਨੂੰ ਵਿਗੜ ਗਈ ਸੀ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਕੋਰੋਨਾ ਦਾ ਟੈਸਟ ਕਰਵਾਉਣ ਲਈ ਕਿਹਾ। ਉਨ੍ਹਾਂ ਦਾ ਟੈਸਟ ਪਾਜ਼ੇਟਿਵ ਆਇਆ। ਇਸ ਤੋਂ ਬਾਅਦ ਪਰਿਵਾਰ 'ਚ ਸਾਰੇ ਲੋਕਾਂ ਦਾ ਟੈਸਟ ਹੋਇਆ। ਮੇਰੀ ਮਾਂ ਭੈਣ ਤੇ ਚਚੇਰਾ ਭਰਾ ਦਾ ਟੈਸਟ ਵੀ ਪਾਜ਼ੇਟਿਵ ਆਇਆ।

 

View this post on Instagram

 

Hi All, I trust that you all are in the pink of health. Wanted to inform you all that my parents, sister and cousin brother (who is staying with us) has been tested positive for Corona Virus. My COVID-19 report is negative and I am following strict home isolation. I thank you all in advance for your love and support, please stay safe and take care of yourself and your loved ones? Love and light, -Namish Taneja . . . #NamishTaneja #CoronaVirus #Covid #Covid19

A post shared by Namish Taneja (@tanejanamish) on Sep 16, 2020 at 2:04am PDT

'ਏ ਮੇਰੇ ਹਮਸਫਰ' 'ਚ ਨਮਿਸ਼ ਤਨੇਜਾ ਵੇਦ ਕੋਠਾਰੀ ਨਾਂ ਦਾ ਕਿਰਦਾਰ ਨਿਭਾਅ ਰਹੇ ਹਨ।

Related Post