ਮੈਂਡੀ ਤੱਖਰ ਨੇ ਦੱਸਿਆ ਮੈਂ ਕੱਲੀ ਨੇ ਨਹੀਂ, ਫੈਨਸ ਨਾਲ ਜਾਣਾ ਫ਼ਿਲਮ ਪਰਾਹੁਣਾ ਵੇਖਣ

By  Rajan Sharma September 24th 2018 10:16 AM

ਕੁਲਵਿੰਦਰ ਬਿੱਲਾ ਦੀ ਜਲਦ ਆ ਰਹੀ ਪੰਜਾਬੀ ਫ਼ਿਲਮ ”ਪ੍ਰਾਹੁਣਾ”punjabi movie ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ ਅਤੇ ਕੁਲਵਿੰਦਰ ਬਿੱਲਾ ਵੀ ਆਪਣੀ ਇਸ ਫ਼ਿਲਮ ਨੂੰ ਲੈਕੇ ਕਾਫੀ ਉਤਸਾਹਿਤ ਹਨ | ਇਹ ਫ਼ਿਲਮ 28 ਸਤੰਬਰ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ ਹੋਣ ਜਾ ਰਹੀ ਹੈ | ਫੈਨਸ ਵੱਲੋਂ ਵੀ ਇਸ ਫ਼ਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ | ਇਸ ਫ਼ਿਲਮ ਦੀ ਪੂਰੀ ਸਟਾਰਕਾਸਟ ਵੱਲੋਂ ਫ਼ਿਲਮ ਦੀ ਪ੍ਰਮੋਸ਼ਨ ਕਾਫੀ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ | ਫ਼ਿਲਮ ਦੀ ਪ੍ਰਮੋਸ਼ਨ ਨੂੰ ਲੈਕੇ ” ਕੁਲਵਿੰਦਰ ਬਿੱਲਾ ” ਨੇਂ ਹਾਲ ਹੀ ਵਿੱਚ ਆਪਣੇ ਫੇਸਬੁੱਕ ਅਕਾਊਂਟ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤਾ ਹੈ ਜਿਸ ਵਿੱਚ ਪੰਜਾਬੀ ਅਦਾਕਾਰਾ ” ਮੈਂਡੀ ਤੱਖਰ” mandy takhar  ਸ਼ੀਸ਼ੇ ਅੱਗੇ ਬੈਠਕੇ ਤਿਆਰ ਹੋ ਰਹੇ ਹਨ ਅਤੇ ਨਾਲ ਹੀ ਕੁਲਵਿੰਦਰ ਬਿੱਲਾ ਨੂੰ ਕਹਿ ਰਹੀ ਹੈ ਕਿ ਤੁਹਾਡੀ ਫ਼ਿਲਮ ਪ੍ਰਾਹੁਣਾ ਦਾ ਟ੍ਰੇਲਰ ਬਹੁਤ ਹੀ ਵਧੀਆ ਲੱਗਾ | ਮੈਂ ਹੁਣ ਫ਼ਿਲਮ ਵੇਖਣ ਜਾਣਾ ਤੇ ਮੈਨੂੰ ਤੁਸੀਂ ਹੀ ਲੈਕੇ ਜਾਣਾ ਹੈ |

https://www.facebook.com/iMandyTakhar/videos/327172234515863/?__xts__%5B0%5D=68.ARDuGCzFeRFBKQrubq7ttcuKZX8ATjQDvXIC05hB-9Au91uoatuxN3nhor7-bVUQOtTth7daTXdP1e4AYDIsdW5c6T323_AW7MDukVFK145yughZ3qMLDsgUMi-0JIY7mOPkp-leMysK4qAoqcM-gd9cG8qiZuUe9JTDMQNhnmGH0g4IBrGw&__tn__=-R

ਇਸ ਤੋਂ ਇਲਾਵਾ ਉਹਨਾਂ ਨੇਂ ਫ਼ਿਲਮ ਦੀ ਸਟਾਰਕਾਸਟ ਬਾਰੇ ਦੱਸਦੇ ਹੋਏ ਓਹ ਆਪਣੇ ਫੈਨਸ ਨੂੰ ਫ਼ਿਲਮ ਵੇਖਣ ਲਈ ਕਹਿ ਰਹੇ ਹਨ | ਇਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਕੁਲਵਿੰਦਰ ਬਿੱਲਾ ਨੂੰ ਉਮੀਦ ਹੈ ਕਿ ਇਹਨਾਂ ਦੀ ਇਸ ਫ਼ਿਲਮ punjabi film ਨੂੰ ਫੈਨਸ ਵੱਲੋਂ ਕਾਫੀ ਭਰਵਾਂ ਹੁੰਗਾਰਾ ਦਿੱਤਾ ਜਾਵੇਗਾ |

Kulwinder Billa’s Third Punjabi Film “Television’ Goes On Floor Kulwinder Billa’s Third Punjabi Film “Television’ Goes On Floor

ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਵਿੱਚ ਕੁਲਵਿੰਦਰ ਬਿੱਲਾ ਅਤੇ ਵਾਮਿਕਾ ਗੱਬੀ ਆਪਣੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ |

Related Post