60 ਦੀ ਉਮਰ ਵਿੱਚ ਵੀ ਜ਼ਬਰਦਸਤ ਡਾਂਸ ਕਰਦੀ ਹੈ ਨੀਨਾ ਗੁਪਤਾ, ਪੰਜਾਬੀ ਗਾਣੇ ਤੇ ਜੱਸੀ ਗਿੱਲ ਨਾਲ ਪਾਇਆ ਭੰਗੜਾ
Rupinder Kaler
July 9th 2019 11:51 AM
ਅਦਾਕਾਰਾ ਨੀਨਾ ਗੁਪਤਾ ਨੂੰ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ । ਨੈਸ਼ਨਲ ਅਵਾਰਡ ਹਾਸਲ ਕਰਨ ਵਾਲੀ ਨੀਨਾ ਗੁਪਤਾ ਨੂੰ ਹਮੇਸ਼ਾ ਹੀ ਉਹਨਾਂ ਦੀ ਅਦਾਕਾਰੀ ਕਰਕੇ ਜਾਣਿਆ ਜਾਂਦਾ ਹੈ । ਨੀਨਾ ਦੀ ਉਮਰ ਲੱਗਪਗ 60 ਸਾਲ ਹੈ ਪਰ ਉਹਨਾਂ ਦਾ ਜੋਸ਼ ਅੱਜ ਵੀ ਓਨਾ ਹੀ ਹੈ । ਉਹਨਾਂ ਨੂੰ ਦੇਖ ਕੇ ਲਗਦਾ ਹੈ ਜਿਵੇ ਉਮਰ ਥਮ ਗਈ ਹੋਵੇ । ਇਸ ਉਮਰ ਵਿੱਚ ਵੀ ਨੀਨਾ ਕਮਾਲ ਦਾ ਡਾਂਸ ਕਰਦੀ ਹੈ ।