ਅਫ਼ਸਾਨਾ ਖ਼ਾਨ ਨੇ ਆਪਣੇ ਮੰਗੇਤਰ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

By  Rupinder Kaler March 9th 2021 01:01 PM

ਗਾਇਕਾ ਅਫ਼ਸਾਨਾ ਖ਼ਾਨ ਏਨੀਂ ਦੀ ਦਿਨੀਂ ਆਪਣੇ ਹਿੱਟ ਗਾਣਿਆਂ ਕਰਕੇ ਹਰ ਪਾਸੇ ਚਰਚਾ ਵਿੱਚ ਹੈ । ਪਰ ਇਸ ਤੋਂ ਕਿਤੇ ਵੱਧ ਉਹ ਆਪਣੀ ਮੰਗਣੀ ਕਰਕੇ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ । ਹਰ ਪਾਸੇ ਅਫ਼ਸਾਨਾ ਖ਼ਾਨ ਦੀ ਮੰਗਣੀ ਦੀਆਂ ਤਸਵੀਰਾਂ ਤੇ ਵੀਡੀਓ ਵਾਇਲ ਹੋ ਰਹੀਆਂ ਹਨ ।

image from afsana khan's instagram

ਹੋਰ ਪੜ੍ਹੋ :

ਸ਼੍ਰੀ ਦੇਵੀ ਦੀ ਧੀ ਜਾਨ੍ਹਵੀ ਕਪੂਰ ਨਾਲ ਸੈਲਫੀ ਲੈਣਾ ਚਾਹੁੰਦਾ ਦੀ ਪ੍ਰਸ਼ੰਸਕ, ਮੈਨੇਜਰ ਨੇ ਮਾਰਿਆ ਧੱਕਾ, ਝਗੜਾ ਹੋਣ ਤੋਂ ਪਹਿਲਾਂ ਹੀ ਮੌਕਾ ਸੰਭਾਲ ਗਈ ਜਾਨ੍ਹਵੀ

image from afsana khan's instagram

ਪ੍ਰਸ਼ੰਸਕਾਂ ਨੂੰ ਉਹਨਾਂ ਦੇ ਮੰਗੇਤਰ ਤੇ ਅਫ਼ਸਾਨਾ ਦੀਆਂ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ । ਉਹਨਾਂ ਵੱਲੋਂ ਲਗਾਤਾਰ ਕਮੈਂਟ ਕਰਕੇ ਇਹਨਾਂ ਤਸਵੀਰਾਂ ’ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਇਸ ਸਭ ਦੇ ਚਲਦੇ ਹਾਲ ਹੀ ਵਿੱਚ ਅਫ਼ਸਾਨਾ ਨੇ ਕੁਝ ਹੋਰ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ ।

image from afsana khan's instagram

 

View this post on Instagram

 

A post shared by Afsana Khan ?? (@itsafsanakhan)

ਇਹਨਾਂ ਤਸਵੀਰਾਂ ਵਿੱਚ ਅਫ਼ਸਾਨਾ ਆਪਣੇ ਮੰਗੇਤਰ ਨਾਲ ਰੋਮਾਂਟਿਕ ਪੋਜ ਦਿੰਦੀ ਹੋਈ ਨਜ਼ਰ ਆ ਰਹੀ ਹੈ । ਅਫ਼ਸਾਨਾ ਨੇ ਇੱਕ ਨਹੀਂ ਦੋ ਨਹੀਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਇਸ ਜੋੜੀ ਦੀ ਕਮਿਸਟਰੀ ਦੇਖ ਦੇ ਹੀ ਬਣਦੀ ਹੈ ।

(adsbygoogle = window.adsbygoogle || []).push({});

Related Post