ਅਜੀਤ ਮਹਿੰਦੀ ਤੇ ਮਾਨਸੀ ਸ਼ਰਮਾ ਨੇ ‘ਪੱਥਰ’ ਗੀਤ ਉੱਤੇ ਕੀਤਾ ਸ਼ਾਨਦਾਰ ਡਾਂਸ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ‘ਦਰਾਣੀ-ਜਠਾਣੀ’ ਦਾ ਇਹ ਵੀਡੀਓ

By  Lajwinder kaur November 11th 2020 02:53 PM -- Updated: November 11th 2020 02:54 PM

ਪੰਜਾਬੀ ਗਾਇਕ ਤੇ ਬਾਲੀਵੁੱਡ ਸਿੰਗਰ ਨਵਰਾਜ ਹੰਸ ਆਪਣੇ ਨਵੇਂ ਗੀਤ ‘ਪੱਥਰ’ ਦੇ ਨਾਲ ਵਾਹ ਵਾਹੀ ਖੱਟ ਰਹੇ ਨੇ। ਦਰਸ਼ਕਾਂ ਨੂੰ ਇਹ ਗੀਤ ਖੂਬ ਪਸੰਦ ਆ ਰਿਹਾ ਹੈ ।   mansi sharma and ajit mehndi

ਹੋਰ ਪੜ੍ਹੋ : ਬੇਵਫਾਈਆਂ ਨੂੰ ਬਿਆਨ ਕਰ ਰਿਹਾ ਹੈ ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਤਿੱਤਲੀਆਂ’, ਦੇਖਣ ਨੂੰ ਮਿਲ ਰਹੀ ਹੈ ਸਰਗੁਣ ਮਹਿਤਾ ਤੇ ਹਾਰਡੀ ਸੰਧੂ ਦੀ ਸ਼ਾਨਦਾਰ ਅਦਾਕਾਰੀ

ਅਜਿਹੇ ‘ਚ ਅਜੀਤ ਮਹਿੰਦੀ ਤੇ ਮਾਨਸੀ ਸ਼ਰਮਾ ਨੇ ਇਸ ਗੀਤ ਉੱਤੇ ਕਮਾਲ ਦਾ ਡਾਂਸ ਵੀਡੀਓ ਬਣਾਇਆ ਹੈ । ਦਰਾਣੀ ਜਠਾਣੀ ‘ਪੱਥਰ’ ਗੀਤ ਉੱਤੇ ਕਮਾਲ ਦਾ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ।

AJIT MEHNDI WITH MANSI SHARMA

ਇਸ ਵੀਡੀਓ ਨੂੰ ਨਵਰਾਜ ਹੰਸ ਦੀ ਪਤਨੀ ਅਜੀਤ ਮਹਿੰਦੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ । ਦਰਸ਼ਕਾਂ ਨੂੰ ਦਰਾਣੀ-ਜਠਾਣੀ ਦਾ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ ।

ajit mehndi post

ਅਜੀਤ ਮਹਿੰਦੀ ਨੇ ਆਪਣੇ ਕਿਊਟ ਭਤੀਜੇ ਰੇਦਾਨ ਹੰਸ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸੀ । ਉਹ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਕਿਊਟ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।

hans family pic

Related Post