ਨੂੰਹ ਸ਼ਲੋਕਾ ਮਹਿਤਾ ਦੇ ਸਵਾਗਤ ਲਈ ਸਜ਼ਾਇਆ ਗਿਆ ਅੰਬਾਨੀ ਪਰਿਵਾਰ ਦਾ ਘਰ, ਦੇਖੋ ਵੀਡਿਓ   

By  Rupinder Kaler March 9th 2019 04:47 PM

ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੇ ਵਿਆਹ ਦੀ ਰਸਮਾਂ ਚੱਲ ਰਹੀਆ ਹਨ । ਇਸ ਵਿਆਹ ਵਿੱਚ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਿਲ ਹੋਣ ਪਹੁੰਚੀਆਂ ਹਨ । ਬੇਟੇ ਦੇ ਵਿਆਹ ਦੀ ਖੁਸ਼ੀ ਸਾਂਝੀ ਕਰਨ ਲਈ ਮੁਕੇਸ਼ ਅੰਬਾਨੀ ਨੇ 50 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਮਿੱਠਿਆਈ ਦੇ ਡੱਬੇ  ਭੇਜੇ   ਹਨ ।

ਇਹਨਾਂ ਡੱਬਿਆ ਦੇ ਨਾਲ ਇੱਕ ਕਾਰਡ ਵੀ ਸੀ, ਜਿਸ ਤੇ ਮੁਕੇਸ਼ ਅੰਬਾਨੀ, ਉਹਨਾਂ ਦੀ ਪਤਨੀ ਨੀਤਾ ਅੰਬਾਨੀ ਅਤੇ ਬੱਚਿਆਂ ਦੇ ਨਾਂ ਲਿਖੇ ਹੋਏ ਸਨ । ਇਸ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਗਰੀਬ ਬੱਚਿਆਂ ਨੂੰ ਖਾਣਾ ਖੁਵਾਇਆ ਸੀ ।

https://www.instagram.com/p/BuyNN6YDM-4/

ਸੋਸ਼ਲ ਮੀਡੀਆ ਤੇ ਮੁਕੇਸ਼ ਅੰਬਾਨੀ ਵੱਲੋਂ ਬੱਚਿਆਂ ਨੂੰ ਖਾਣਾ ਪਰੋਸਦੇ ਹੋਏ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ । ਉਧਰ ਨੂੰਹ ਦੇ ਸਵਾਗਤ ਲਈ ਮੁਕੇਸ਼ ਅੰਬਾਨੀ ਨੇ ਆਪਣੇ ਘਰ ਨੂੰ ਖੂਬ ਸਜ਼ਾਇਆ ਹੋਇਆ ਹੈ ।

https://www.instagram.com/p/BuyKyupAi6m/

ਇਸ ਵਿਆਹ ਤੋਂ ਬਾਅਦ 11 ਮਾਰਚ ਨੂੰ ਇੱਕ ਵੱਡੀ ਪਾਰਟੀ ਕੀਤੀ ਜਾਵੇਗੀ, ਜਿਸ ਵਿੱਚ ਸ਼ਾਹਰੁਖ ਖ਼ਾਨ ਸਮੇਤ ਬਾਲੀਵੁੱਡ ਦੀਆਂ ਵੱਡੀਆਂ ਹਸਤੀ ਹਾਜ਼ਰੀ ਲਗਵਾਉਣਗੀਆਂ

https://www.instagram.com/p/BuyJOghgfAP/

https://www.instagram.com/p/Buva7TNAC2G/

https://www.instagram.com/p/BuyPiI7jnzo/

https://www.instagram.com/p/BuyL04tj_Vf/

 

 

Related Post