Advertisment

ਨੂੰਹ ਸ਼ਲੋਕਾ ਮਹਿਤਾ ਦੇ ਸਵਾਗਤ ਲਈ ਸਜ਼ਾਇਆ ਗਿਆ ਅੰਬਾਨੀ ਪਰਿਵਾਰ ਦਾ ਘਰ, ਦੇਖੋ ਵੀਡਿਓ   

author-image
By Rupinder Kaler
New Update
ਨੂੰਹ ਸ਼ਲੋਕਾ ਮਹਿਤਾ ਦੇ ਸਵਾਗਤ ਲਈ ਸਜ਼ਾਇਆ ਗਿਆ ਅੰਬਾਨੀ ਪਰਿਵਾਰ ਦਾ ਘਰ, ਦੇਖੋ ਵੀਡਿਓ   
Advertisment
ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੇ ਵਿਆਹ ਦੀ ਰਸਮਾਂ ਚੱਲ ਰਹੀਆ ਹਨ । ਇਸ ਵਿਆਹ ਵਿੱਚ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਿਲ ਹੋਣ ਪਹੁੰਚੀਆਂ ਹਨ । ਬੇਟੇ ਦੇ ਵਿਆਹ ਦੀ ਖੁਸ਼ੀ ਸਾਂਝੀ ਕਰਨ ਲਈ ਮੁਕੇਸ਼ ਅੰਬਾਨੀ ਨੇ 50 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਮਿੱਠਿਆਈ ਦੇ ਡੱਬੇ  ਭੇਜੇ   ਹਨ । publive-image ਇਹਨਾਂ ਡੱਬਿਆ ਦੇ ਨਾਲ ਇੱਕ ਕਾਰਡ ਵੀ ਸੀ, ਜਿਸ ਤੇ ਮੁਕੇਸ਼ ਅੰਬਾਨੀ, ਉਹਨਾਂ ਦੀ ਪਤਨੀ ਨੀਤਾ ਅੰਬਾਨੀ ਅਤੇ ਬੱਚਿਆਂ ਦੇ ਨਾਂ ਲਿਖੇ ਹੋਏ ਸਨ । ਇਸ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਗਰੀਬ ਬੱਚਿਆਂ ਨੂੰ ਖਾਣਾ ਖੁਵਾਇਆ ਸੀ ।
Advertisment
https://www.instagram.com/p/BuyNN6YDM-4/ ਸੋਸ਼ਲ ਮੀਡੀਆ ਤੇ ਮੁਕੇਸ਼ ਅੰਬਾਨੀ ਵੱਲੋਂ ਬੱਚਿਆਂ ਨੂੰ ਖਾਣਾ ਪਰੋਸਦੇ ਹੋਏ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ । ਉਧਰ ਨੂੰਹ ਦੇ ਸਵਾਗਤ ਲਈ ਮੁਕੇਸ਼ ਅੰਬਾਨੀ ਨੇ ਆਪਣੇ ਘਰ ਨੂੰ ਖੂਬ ਸਜ਼ਾਇਆ ਹੋਇਆ ਹੈ । https://www.instagram.com/p/BuyKyupAi6m/ ਇਸ ਵਿਆਹ ਤੋਂ ਬਾਅਦ 11 ਮਾਰਚ ਨੂੰ ਇੱਕ ਵੱਡੀ ਪਾਰਟੀ ਕੀਤੀ ਜਾਵੇਗੀ, ਜਿਸ ਵਿੱਚ ਸ਼ਾਹਰੁਖ ਖ਼ਾਨ ਸਮੇਤ ਬਾਲੀਵੁੱਡ ਦੀਆਂ ਵੱਡੀਆਂ ਹਸਤੀ ਹਾਜ਼ਰੀ ਲਗਵਾਉਣਗੀਆਂ https://www.instagram.com/p/BuyJOghgfAP/
Advertisment
https://www.instagram.com/p/Buva7TNAC2G/ https://www.instagram.com/p/BuyPiI7jnzo/ https://www.instagram.com/p/BuyL04tj_Vf/    
Advertisment

Stay updated with the latest news headlines.

Follow us:
Advertisment
Advertisment
Latest Stories
Advertisment