ਆਕਾਸ਼ ਅੰਬਾਨੀ ਦੀ ਪ੍ਰੀ-ਅੰਗੇਜਮੈਂਟ ਸੈਰੇਮਨੀ 'ਚ ਪੁੱਜੇ ਇਹ ਬਾਲੀਵੁੱਡ ਸਿਤਾਰੇ, ਲਗਾਈਆਂ ਰੌਣਕਾਂ

By  Gourav Kochhar June 29th 2018 06:47 AM

ਦੇਸ਼ ਦੇ ਸਭ ਤੋਂ ਅਮੀਰ ਬਿਜ਼ਨੈੱਸਮੈਨਾਂ 'ਚ ਮਸ਼ਹੂਰ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੀ ਮੰਗਣੀ ਹੋ ਗਈ ਹੈ। ਅਜਿਹੇ 'ਚ ਇਸ ਖਾਸ ਮੌਕੇ 'ਤੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਪਤਨੀ ਗੌਰੀ ਖਾਨ ਨਾਲ ਪਹੁੰਚੇ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਹੋਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਦੱਸ ਦੇਈਏ ਕਿ ਆਕਾਸ਼ ਅੰਬਾਨੀ, ਸ਼ਲੋਕਾ ਮਹਿਤਾ ਨਾਲ ਸਾਲ ਦੇ ਅੰਤ ਤੱਕ ਵਿਆਹ ਕਰਵਾ ਲਵੇਗੀ। ਮੰਗਣੀ ਤੋਂ ਪਹਿਲਾ ਚੱਲ ਰਹੀ ਮਹਿੰਦੀ ਸੈਰੇਮਨੀ 'ਚ ਪ੍ਰਿਯੰਕਾ ਚੋਪੜਾ ਆਪਣੇ ਪ੍ਰੇਮੀ ਨਿੱਕ ਜੋਨਸ ਨਾਲ ਪਹੁੰਚੀ।

pre-engagement ਆਕਾਸ਼ ਅੰਬਾਨੀ

ਇਸ ਤੋਂ ਇਲਾਵਾ ਆਲੀਆ ਭੱਟ, ਜਾਨ ਅਬ੍ਰਾਹਿਮ, ਕੈਟਰੀਨਾ ਕੈਫ Katrina Kaif, ਕਰਨ ਜੌਹਰ, ਐਸ਼ਵਰਿਆ ਰਾਏ ਬੱਚਨ, ਆਰਾਧਿਆ ਬੱਚਨ, ਕਿਰਨ ਰਾਓ ਸਮੇਤ ਹੋਰ ਸਿਤਾਰੇ ਵੀ ਨਜ਼ਰ ਆਏ।

pre-engagement

ਇਸ ਦੌਰਾਨ ਬਾਲੀਵੁੱਡ ਕਾਫੀ ਸ਼ਾਨਦਾਰ ਲੁੱਕ 'ਚ ਨਜ਼ਰ ਆਏ। ਇਸ ਦੌਰਾਨ ਸਭ ਤੋਂ ਜ਼ਿਆਦਾ ਲਾਈਮਲਾਈਟ ਪ੍ਰਿਯੰਕਾ ਚੋਪੜਾ ਰਹੀ, ਕਿਉਂਕਿ ਉਹ ਆਪਣੇ ਪ੍ਰੇਮੀ ਨਾਲ ਹੀ ਪੂਰੀ ਪਾਰਟੀ 'ਚ ਘੁੰਮਦੀ ਦਿਖੀ।

pre-engagement

--

alia bhatt

..

karan johar

..

priyanka chopra

..

pre-engagement

..

ranvir kapoor

..

katrina kaif ..

harbhajan singh .

zahir khan .

john abraham ਬਾਲੀਵੁੱਡ

Related Post