ਅਕਸ਼ੈ ਕੁਮਾਰ ਨੇ ਹਾਲੀਵੁੱਡ ਵਾਲਿਆਂ ਦੀ ਖਿਸਕਾਈ ਹਵਾ, ‘Bottle Cap Challenge’ ਨੂੰ ਕੀਤਾ ਪੂਰਾ, ਵੀਡੀਓ ਵਾਇਰਲ
Rupinder Kaler
July 3rd 2019 04:05 PM
ਏਨੀਂ ਦਿਨੀਂ ਸੋਸ਼ਲ ਮੀਡੀਆ 'ਤੇ#BottleCapChallenge ਕਾਫੀ ਚਲ ਰਿਹਾ ਹੈ । ਇਸ ਚੈਲੇਂਜ ਵਿੱਚ ਕਿਸੇ ਸਖਸ਼ ਨੂੰ ਗੋਲ ਘੁੰਮਦੇ ਹੋਏ ਆਪਣੀ ਕਿੱਕ ਨਾਲ ਬੋਤਲ ਦੇ ਢੱਕਣ ਨੂੰ ਖੋਲਣਾ ਹੁੰਦਾ ਪਰ ਇਸ ਚੈਲੇਂਜ ਦੌਰਾਨ ਬੋਤਲ ਨਹੀਂ ਡਿੱਗਣੀ ਚਾਹੀਦੀ । ਹਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਅਕਸ਼ੈ ਕੁਮਾਰ ਨੇ ਇਸ ਚੈਲਂੇਜ ਨੂੰ ਕਬੂਲ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਗੀਤਾ ਹੈ ।