ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਦੇ ਗੀਤ ‘ਜਿੰਦ ਮੇਰੀ ਮਾਹੀ ਮਾਹੀ ਕੂਕਦੀ’ ਨੂੰ ਅਲਾਪ ਸਿੰਕਦਰ ਨੇ ਆਪਣੇ ਅੰਦਾਜ਼ ‘ਚ ਕੀਤਾ ਪੇਸ਼
Lajwinder kaur
May 30th 2019 12:21 PM --
Updated:
July 15th 2019 01:40 PM
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੇ ਪੁੱਤਰ ਅਲਾਪ ਸਿਕੰਦਰ ਜੋ ਕਿ ਬਹੁਤ ਵਧੀਆ ਗਾਇਕ ਨੇ। ਅਲਾਪ ਨੇ ਪਹਿਲੀ ਵਾਰ ਆਪਣੀ ਮਿਊਜ਼ਿਕ ਵੀਡੀਓ ਸ਼ੋਸ਼ਲ ਮੀਡੀਆ ਦੇ ਪਲੇਟਫਾਰਮ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘Ive always gotten requests to post something of me singing but I never had the time to do that. Luckily my Homie @pianist_manav came for a jam and we made this! So here’s the 1st for INSTAGRAM and I could not think of a better song than My MOST Adored Composition by the one and only - "HAZRAT Ustad Nusrat Fateh Ali Khan Sahab"’