ਅਮਿਤਾਭ ਬੱਚਨ ਨੇ ਆਪਣੀ ਸਰਦਾਰੀ ਲੁੱਕ ਵਾਲੀ ਫੋਟੋ ਸ਼ੇਅਰ ਕਰਦੇ ਹੋਏ ਦਿੱਤੀਆਂ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ

By  Lajwinder kaur April 13th 2020 04:16 PM -- Updated: April 13th 2020 04:22 PM

ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਸਰਦਾਰੀ ਵਾਲੀ ਲੁੱਕ ਦੀ ਫੋਟੋ ਸ਼ੇਅਰ ਕਰਦੇ ਹੋਏ ਸਾਰਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਨੇ । ਇਸ ਪੋਸਟ ‘ਤੇ ਬਾਲੀਵੁੱਡ ਦੇ ਨਾਮੀ ਸਿਤਾਰਿਆਂ ਜਿਵੇਂ ਇਹਾਨਾ ਢਿੱਲੋਂ, ਭੂਮੀ ਪੇਡਨੇਕਰ, ਮਨੀਸ਼ ਪਾਲ, ਕੁਲਰਾਜ ਰੰਧਾਵਾ ਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟਸ ਕਰਕੇ ਵਧਾਈਆਂ ਦਿੱਤੀਆਂ ਨੇ । ਫੈਨਜ਼ ਉਨ੍ਹਾਂ ਦੀ ਇਸ ਲੁੱਕ ਤਾਰੀਫ ਕਰ ਰਹੇ ਨੇ । ਅਜੇ ਤੱਕ ਤਿੰਨ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

 

View this post on Instagram

 

बैसाकी के पावन अवसर पर, लें बारम बार बधाई ये दिन हर दिन मंगलमय हो , हम सब की यही दुहाई । हर्षित पल औ मधुमय जीवन , अपने घर मनाएँ सुख शांत सुरक्षित रहें सदा , ईश्वर से यही दुआएँ " ~ अब ? Happy Baisakhi love ?

A post shared by Amitabh Bachchan (@amitabhbachchan) on Apr 12, 2020 at 9:56pm PDT

ਦੱਸ ਦਈਏ ਇਹ ਫੋਟੋ ਸੁਹਾਗ ਫ਼ਿਲਮ ਦੇ ਸੁਪਰ ਹਿੱਟ ਗੀਤ ‘ਤੇਰੀ ਰੱਬ ਨੇ ਬਣਾਦੀ ਜੋੜੀ’ ਦੇ ਸ਼ੂਟਿੰਗ ਸਮੇਂ ਦੀ ਹੈ । ਇਸ ਗੀਤ ‘ਚ ਅਮਿਤਾਭ ਬੱਚਨ ਤੇ ਰੇਖਾ ਪੰਜਾਬੀ ਪਹਿਰਾਵੇ ‘ਚ ਦਿਖਾਈ ਦਿੱਤੇ ਸਨ ।

 

View this post on Instagram

 

For the predominant Sikh population of Punjab, Baisakhi is one the biggest festival as it marks the foundation day of Khalsa Panth by the tenth Sikh Guru, Guru Gobind Singh. On this joyful day, the farmers offer their prayers in thanks for a bountiful harvest of the Rabi crop. Unlike otherwise, this year is different and difficult for everyone. The Covid-19 crisis has affected the backbone of our country- agriculture as well. However, in these testing times we can only pray for the good health and prosperity of our farmers that they may be able to come out of this dark phase. Let us stay home, stay safe and pray for the well-being of our providers and respectfully recite the Ardas! Vahe Guru Ji Ka Khalsa, Vahe Guru Ji Ki Fateh Happy Baisakhi to one and all!

A post shared by Goldie Behl (@goldiebehl) on Apr 13, 2020 at 12:58am PDT

 

View this post on Instagram

 

जो बोया सो काटोगे।। सबनु वैसाक्खी दी लख लख वधाइयाँ ।। #HappyBaisakhi खालसा पंथ - #बैसाखी Waheguru ji da Khalsa, Waheguru ji ki Fateh .. chadhadi kala ?? Picture courtesy : @parmjeetmehadwan

A post shared by Randeep Hooda (@randeephooda) on Apr 13, 2020 at 12:47am PDT

ਜੇ ਗੱਲ ਕਰੀਏ ਤਾਂ ਕਈ ਹੋਰ ਬਾਲੀਵੁੱਡ ਦੇ ਸਿਤਾਰੇ ਜਿਵੇਂ ਨੇਹਾ ਧੂਪੀਆ, ਅੰਗਦ ਬੇਦੀ, ਰਣਦੀਪ ਹੁੱਡਾ, ਗੋਲਡੀ ਬਹਿਲ ਹੋਰਾਂ ਨੇ ਵਿਸਾਖੀਆਂ ਦੀਆਂ ਵਧਾਈਆਂ ਦੇਸ਼ ਵਾਸੀਆਂ ਨੂੰ ਦਿੱਤੀਆਂ ਨੇ ।

 

View this post on Instagram

 

Wishing everyone a very happy baisakhi. Let’s be together and in these tough times smile a little. Keep helping one another. Let’s be gentle.. let’s be kind. ??. #happybaisakhi? #mondaymotivation #punjabi

A post shared by Angad Bedi “ARVIND VASHISHTHH” (@angadbedi) on Apr 12, 2020 at 11:01pm PDT

Related Post