ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਪਹੁੰਚੇ ਰੋਪੜ ਕੀਤਾ ਬ੍ਰੇਕ ਫਾਸਟ, ਸਾਹਮਣੇ ਆਈਆਂ ਤਸਵੀਰਾਂ

By  Lajwinder kaur November 27th 2019 12:19 PM

ਬਾਲੀਵੁੱਡ ਦੇ ਦਿੱਗਜ ਅਦਾਕਾਰ ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ ਅੱਜ ਸਵੇਰੇ ਪੰਜਾਬ ਪਹੁੰਚੇ। ਜੀ ਹਾਂ ਉਨ੍ਹਾਂ ਨੂੰ ਰੋਪੜ ਵਿਖੇ ਹੈਰੀਟੇਜ ਹਵੇਲੀ ਦੇ ਬਹਾਰ ਸਪਾਟ ਕੀਤਾ ਗਿਆ। ਜਿੱਥੇ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਵੱਡੀ ਗਿਣਤੀ ‘ਚ ਉਨ੍ਹਾਂ ਦੇ ਫੈਨਜ਼ ਉੱਤੇ ਪਹੁੰਚੇ ਹੋਏ ਸਨ। ਪਰ ਕੜੀ ਸਰੁੱਖਿਆ ਹੋਣ ਦੇ ਕਾਰਨ ਕਿਸੇ ਨੂੰ ਵੀ ਅਮਿਤਾਭ ਬੱਚਨ ਦੇ ਨੇੜੇ ਨਹੀਂ ਪਹੁੰਚਣ ਦਿੱਤਾ। ਪਰ ਅਮਿਤਾਭ ਬੱਚਨ ਆਪਣੇ ਫੈਨਜ਼ ਨੂੰ ਹੱਥ ਹਿਲਾ ਲੈ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਨਜ਼ਰ ਆਏ।

ਹੋਰ ਵੇਖੋ:ਆਰ ਨੇਤ ਲਾਭ ਹੀਰਾ ਨਾਲ ਮਿਲਕੇ ਲੈ ਕੇ ਆ ਰਹੇ ‘ਰੀਲਾਂ ਵਾਲਾ ਡੈੱਕ’, ਨਵੇਂ ਪੋਸਟਰ ਸ਼ੇਅਰ ਕਰਕੇ ਦੱਸੀ ਰਿਲੀਜ਼ ਡੇਟ

ਦੱਸ ਦਈਏ ਅਮਿਤਾਭ ਬੱਚਨ ਮਨਾਲੀ ਜਾ ਰਹੇ ਨੇ ਤੇ ਜਿਸਦੇ ਚੱਲਦੇ ਉਹ ਰਸਤੇ ‘ਚ ਰੋਪੜ ਸ਼ਹਿਰ ‘ਚ ਰੁੱਕੇ ਸਨ। ਜਿੱਥੇ ਉਨ੍ਹਾਂ ਨੇ ਬ੍ਰੇਕ ਫਾਸਟ ਕੀਤਾ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

Related Post