ਮੇਰਾ ਸੁਪਨਾ ਸੀ ਕਿ ਮੈਂ ਪੰਜਾਬੀ ਸਿਨੇਮਾ ਵਿਚ ਕਿਸਮਤ ਅਜ਼ਮਾਈ ਕਰਾਂ ਤੇ ਮੇਰਾ ਇਹ ਸੁਪਨਾ ਕਿਸੇ ਚੰਗੇ ਅਦਾਕਾਰ ਨਾਲ ਪੂਰਾ ਹੋਵੇ- ਸੰਜੀਦਾ ਸ਼ੇਖ

By  Rajan Sharma July 23rd 2018 01:33 PM

ਜਲਦ ਹੀ ਸੱਭ ਦੇ ਦਰਮਿਆਨ ਹਾਜ਼ਰ ਹੋਣ ਵਾਲੀ ਫ਼ਿਲਮ 'ਅਸ਼ਕੇ' punjabi film 27 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀਆਂ ਹਨ| ਅਮਰਿੰਦਰ ਗਿੱਲ ਦੇ ਫੈਨਸ ਉਹਨਾਂ ਦੀ ਇਸ ਫ਼ਿਲਮ ਦਾ ਇੰਤਜਾਰ ਬੜੀ ਬੇਸਬਰੀ ਨਾਲ ਕਰ ਰਹੇ ਹਨ| ਇਹ ਫਿਲਮ 'ਰਿਦਮ ਬੁਆਏਜ਼' ਅਤੇ 'ਹੇਅਰ ਓਮਜੀ ਸਟੂਡੀਓ' ਦੀ ਪ੍ਰੋਡਕਸ਼ਨ ਹੈ।

https://www.instagram.com/p/BlfO8_NHtNi/?taken-by=amrindergill

'ਰਿਦਮ ਬੁਆਏਜ਼' ਨੇ ਪੰਜਾਬੀ ਫ਼ਿਲਮ punjabi film ਇੰਡਸਟਰੀ ਨੂੰ ਕਈ ਨਵੇਂ ਨਵੇਂ ਟੈਲੇਂਟਿਡ ਕਲਾਕਾਰ ਦਿੱਤੇ ਹੈ| ਜਿਨ੍ਹਾਂ ਵਿਚ ਸਰਗੁਣ ਮਹਿਤਾ ਦਾ ਨਾਮ ਵੀ ਸ਼ਾਮਲ ਹੈ। ਹੁਣ 'ਅਸ਼ਕੇ' ਫਿਲਮ ਦੁਆਰਾ ਪੰਜਾਬੀ ਸਿਨੇਮਾ ਵਿੱਚ ਜੋ ਅਦਾਕਾਰਾ ਐਂਟਰੀ ਕਰਨ ਜਾ ਰਹੀ ਹੈ ਉਹ ਹੈ ਸੰਜੀਦਾ ਸ਼ੇਖ sanjeeda shaikh| ਸੰਜੀਦਾ ਸ਼ੇਖ ਨੂੰ ਪਹਿਲੀ ਹੀ ਫਿਲਮ ਵਿਚ ਅਮਰਿੰਦਰ ਗਿੱਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਹ ਇਸ ਫਿਲਮ ਵਿਚ ਕੰਮ ਮਿਲਣ 'ਤੇ ਬੇਹੱਦ ਖੁਸ਼ ਹੈ।

ਫ਼ਿਲਮ ਦਾ ਪੋਸਟਰ ਪਹਿਲਾ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ਜਿਸਨੂੰ ਦੇਖ ਕੇ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਇਕ ਰੋਮਾੰਟਿਕ ਫ਼ਿਲਮ ਹੈ| ਫ਼ਿਲਮ ਦਾ ਪੋਸਟਰ ਅਮਰਿੰਦਰ ਗਿੱਲ ਨੇ ਫੈਨਸ ਲਈ ਆਪਣੇ ਇੰਸਟਾਗ੍ਰਾਮ ਪੇਜ਼ ਤੇ ਸਾਂਝਾ ਕੀਤਾ ਹੈ|

ਦੱਸ ਦੇਈਏ ਕਿ ਇਹ ਫ਼ਿਲਮ ਸੰਜੀਦਾ ਅਲੀ sanjeeda shaikh ਦੀ ਪਹਿਲੀ ਫ਼ਿਲਮ punjabi film ਹੈ ਅਤੇ ਉਹ ਇਸਨੂੰ ਲੈਕੇ ਬਹੁਤ ਹੀ ਉਤਸਾਹਿਤ ਹਨ|ਉਹਨਾਂ ਨੇ ਆਪਣੀ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ "ਮੇਰਾ ਸੁਪਨਾ ਸੀ ਕਿ ਮੈਂ ਪੰਜਾਬੀ ਸਿਨੇਮਾ ਵਿਚ ਕਿਸਮਤ ਅਜ਼ਮਾਈ ਕਰਾਂ ਤੇ ਮੇਰਾ ਇਹ ਸੁਪਨਾ ਕਿਸੇ ਚੰਗੇ ਅਦਾਕਾਰ ਨਾਲ ਪੂਰਾ ਹੋਵੇ। ਜਦੋਂ ਮੈਨੂੰ 'ਅਸ਼ਕੇ' ਬਾਰੇ ਪਤਾ ਲੱਗਾ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਉਂਕਿ ਅਮਰਿੰਦਰ ਗਿੱਲ ਨਾਲ ਕੰਮ ਕਰਨ ਦਾ ਸੁਪਨਾ ਪੂਰਾ ਹੋਣਾ ਕੋਈ ਛੋਟੀ ਗੱਲ ਨਹੀਂ।

https://www.instagram.com/p/sQL2pgphyK/?taken-by=sanjeeda_sheikhh

ਸੰਜੀਦਾ ਸ਼ੇਖ sanjeeda shaikh ਦਾ ਕਹਿਣਾ ਹੈ ਕਿ 'ਅਸ਼ਕੇ' ਫਿਲਮ ਇਕ ਜਨੂੰਨ ਦੀ ਕਹਾਣੀ ਹੈ। ਅਜਿਹਾ ਜਨੂੰਨ, ਜਿਹੜਾ ਜਵਾਨੀ ਅੰਦਰ ਜੋਸ਼ ਭਰਦਾ ਹੈ। ਭੰਗੜੇ ਦੀ ਟੀਮ ਜਿਸ ਤਰ੍ਹਾਂ ਜਨੂੰਨ ਨਾਲ ਪੇਸ਼ਕਾਰੀ ਕਰਦੀ ਹੈ, ਉਹ ਕਮਾਲ ਹੈ। ਇਹ ਫਿਲਮ ਜਵਾਨੀ ਨੂੰ ਅੱਗੇ ਵਧਣ ਦੀ ਪ੍ਰੇਰਣਾ ਦੇਵੇਗੀ। ਕੁੱਝ ਸਿੱਖਣ ਨੂੰ ਮਿਲੇਗਾ ਅਤੇ ਮਨੋਰੰਜਨ ਵੀ ਕਮਾਲ ਹੋਵੇਗਾ।

https://www.instagram.com/p/BlLSS7ulAKw/?taken-by=iamsanjeeda

ਮੇਰਾ ਸੁਪਨਾ ਸੀ ਕਿ ਮੈਂ ਪੰਜਾਬੀ ਸਿਨੇਮਾ ਵਿਚ ਕਿਸਮਤ ਅਜ਼ਮਾਈ ਕਰਾਂ ਤੇ ਮੇਰਾ ਇਹ ਸੁਪਨਾ ਕਿਸੇ ਚੰਗੇ ਅਦਾਕਾਰ ਨਾਲ ਪੂਰਾ ਹੋਵੇ। ਜਦੋਂ ਮੈਨੂੰ 'ਅਸ਼ਕੇ' ਬਾਰੇ ਪਤਾ ਲੱਗਾ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਉਂਕਿ ਅਮਰਿੰਦਰ ਗਿੱਲ ਨਾਲ ਕੰਮ ਕਰਨ ਦਾ ਸੁਪਨਾ ਪੂਰਾ ਹੋਣਾ ਕੋਈ ਛੋਟੀ ਗੱਲ ਨਹੀਂ।

https://www.instagram.com/p/BlVeu_sH_Oe/?taken-by=iamsanjeeda

ਸੰਜੀਦਾ ਸ਼ੇਖ sanjeeda shaikh ਦਾ ਕਹਿਣਾ ਹੈ ਕਿ 'ਅਸ਼ਕੇ' punjabi film ਫਿਲਮ ਇਕ ਜਨੂੰਨ ਦੀ ਕਹਾਣੀ ਹੈ। ਅਜਿਹਾ ਜਨੂੰਨ, ਜਿਹੜਾ ਜਵਾਨੀ ਅੰਦਰ ਜੋਸ਼ ਭਰਦਾ ਹੈ। ਭੰਗੜੇ ਦੀ ਟੀਮ ਜਿਸ ਤਰ੍ਹਾਂ ਜਨੂੰਨ ਨਾਲ ਪੇਸ਼ਕਾਰੀ ਕਰਦੀ ਹੈ, ਉਹ ਕਮਾਲ ਹੈ। ਇਹ ਫਿਲਮ ਜਵਾਨੀ ਨੂੰ ਅੱਗੇ ਵਧਣ ਦੀ ਪ੍ਰੇਰਣਾ ਦੇਵੇਗੀ। ਕੁੱਝ ਸਿੱਖਣ ਨੂੰ ਮਿਲੇਗਾ ਅਤੇ ਮਨੋਰੰਜਨ ਵੀ ਕਮਾਲ ਹੋਵੇਗਾ।

https://www.instagram.com/p/BkxIhT6lM3R/?taken-by=iamsanjeeda

ਸੰਜੀਦਾ ਸ਼ੇਖ sanjeeda shaikh ਮੁਤਾਬਕ, ਰਿਦਮ ਬੁਆਏਜ਼ ਵਰਗੇ ਵੱਡੇ ਬੈਨਰ ਨਾਲ ਕੰਮ ਕਰਨਾ ਆਪਣੇ-ਆਪ ਵਿਚ ਮਾਣਮੱਤੀ ਗੱਲ ਹੈ। ਇਸ ਲਈ ਮੈਂ ਕਾਰਜ ਗਿੱਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਦਿਲੋਂ ਸ਼ੁਕਰਗੁਜ਼ਾਰ ਹਾਂ। 27 ਜੁਲਾਈ ਲਈ ਮੇਰੇ ਅੰਦਰ ਬੇਹੱਦ ਉਤਸੁਕਤਾ ਹੈ, ਜਿਉਂ-ਜਿਉਂ ਫਿਲਮ ਰਿਲੀਜ਼ ਦਾ ਦਿਨ ਨੇੜੇ ਆ ਰਿਹਾ ਹੈ, ਮੇਰੀ ਉਤਸੁਕਤਾ ਵਧ ਰਹੀ ਹੈ। ਸਾਡੀ ਪੂਰੀ ਟੀਮ ਨੂੰ ਆਸ ਹੈ ਕਿ 'ਅਸ਼ਕੇ' ਰਿਕਾਰਡਤੋੜ ਸਫ਼ਲਤਾ ਹਾਸਲ ਕਰੇਗੀ।

https://www.instagram.com/p/BlNHbxQFAOZ/?taken-by=iamsanjeeda

Related Post