ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਅੰਗਦ ਬੇਦੀ ਦਾ ਬੇਟੀ ਮੇਹਰ ਦੇ ਨਾਲ ਬਣਾਇਆ ਇਹ ਕਿਊਟ ਵੀਡੀਓ

By  Lajwinder kaur August 31st 2020 04:50 PM

ਬਾਲੀਵੁੱਡ ਦੇ ਨਾਮੀ ਐਕਟਰ ਅੰਗਦ ਬੇਦੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਵਾਈਫ ਤੇ ਬੇਟੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਇੱਕ ਬਹੁਤ ਪਿਆਰੀ ਜਿਹੀ ਵੀਡੀਓ ਆਪਣੀ ਬੇਟੀ ਦੀ ਪਾਈ ਹੈ ।

View this post on Instagram

 

Ghar ke ujjiyare.... MEHR!!!! Mine mine mine ❤️❤️❤️❤️❤️ my #baby #babygirl

A post shared by ANGAD BEDI (@angadbedi) on Aug 31, 2020 at 12:53am PDT

ਇਸ ਵੀਡੀਓ ‘ਚ ਅੰਗਦ ਬੇਦੀ ਸੋਂਦੇ ਹੋਏ ਨਜ਼ਰ ਆ ਰਹੇ ਨੇ ਤੇ ਬੇਟੀ ਮੇਹਰ ਉਨ੍ਹਾਂ ਦੇ ਕੋਲ ਬੈਠੀ ਮਸਤੀ ਕਰ ਰਹੀ ਹੈ । ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਹੀ ਹੈ ।

 ਸਾਲ 2018 ਵਿੱਚ ਅੰਗਦ ਬੇਦੀ ਤੇ ਨੇਹਾ ਧੂਪੀਆ ਸੁਰਖੀਆਂ ਵਿੱਚ ਆ ਗਏ ਸੀ ਜਦੋਂ ਦੋਵੇਂ ਜਣਿਆਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ । ਸਾਲ 2018 ‘ਚ ਹੀ ਉਨ੍ਹਾਂ ਦੇ ਘਰ ‘ਚ ਨੰਨ੍ਹਾ ਮਹਿਮਾਨ ਦੀਆਂ ਕਿਲਕਾਰੀਆਂ ਗੂੰਜੀਆਂ ਸਨ । ਨੇਹਾ ਨੇ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਸੀ, ਜਿਸਦਾ ਨਾਂਅ ਮੇਹਰ ਬੇਦੀ ਰੱਖਿਆ ਸੀ ।

Related Post