ਅਨਿਲ ਕਪੂਰ ਦੀ ਪਤਨੀ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝਾ ਕੀਤਾ ਖ਼ਾਸ ਵੀਡੀਓ

By  Shaminder May 20th 2021 11:42 AM -- Updated: May 20th 2021 12:16 PM

ਅਨਿਲ ਕਪੂਰ ਅਤੇ ਸੁਨੀਤਾ ਨੇ ਬੀਤੇ ਦਿਨ ਆਪਣੀ ਵੈਡਿੰਗ ਐਨੀਵਰਸਰੀ ਮਨਾਈ ।ਦੋਵਾਂ ਦੇ ਵਿਆਹ ਨੂੰ 37 ਸਾਲ ਪੁਰੇ ਹੋ ਚੁੱਕੇ ਹਨ । ਦੋਨਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਵਧਾਈਆਂ ਮਿਲ ਰਹੀਆਂ ਹਨ । ਪਰ ਸੁਨੀਤਾ ਕਪੂਰ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ ।

Anil with family Image From Anil Kapoor's Instagram

ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀਆਂ ਧੀਆਂ ਦੇ ਨਾਲ ਸਾਂਝਾ ਕੀਤਾ ਡਾਂਸ ਵੀਡੀਓ  

anil k Image From Anil Kapoor's Instagram

ਇਸ ਵੀਡੀਓ ‘ਚ ਅਨਿਲ ਕਪੂਰ ਰਮਤਾ ਜੋਗੀ ਗੀਤ ‘ਤੇ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ । ਸੁਨੀਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਕਲਿਪ ਸਾਂਝੇ ਕੀਤੇ ਹਨ । ਜਿਸ ‘ਚ ਘਰ ਦੀਆਂ ਔਰਤਾਂ ਦੇ ਵਿਚਕਾਰ ਅਨਿਲ ਕਪੂਰ ਗੋਡਿਆਂ ਭਾਰ ਬੈਠੇ ਹੋਏ ਹਨ । ਅਨਿਲ ਸੁਭਾਸ਼ ਘਈ 1991 ‘ਚ ਆਈ ਫ਼ਿਲਮ ‘ਤਾਲ’ ਦੇ ਗੀਤ ‘ਤੇ ਡਾਂਸ ਕਰਦੇ ਵਿਖਾਈ ਦੇ ਰਹੇ ਹਨ ।

anil sunita Image From Anil Kapoor's Instagram

ਇਹ ਵੀਡੀਓ ਕਿਸੇ ਪਾਰਟੀ ਦਾ ਹੈ ।ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੁਨੀਤਾ ਨੇ ਕੈਪਸ਼ਨ ਦਿੱਤਾ ‘ਮੇਰੇ ਪਾਗਲ ਪਤੀ, ਅਦਭੁਤ 37 ਸਾਲਾਂ ਦੇ ਲਈ ਸ਼ੁਕਰੀਆ, ਮੇਰਾ ਮਨੋਰੰਜਨ ਕਰਨ ਲਈ ਹਮੇਸ਼ਾ ਦੇ ਲਈ ਪਿਆਰ’।

 

View this post on Instagram

 

A post shared by Sunita Kapoor (@kapoor.sunita)

ਦਰਸ਼ਕਾਂ ਵੱਲੋਂ ਸੁਨੀਤਾ ਕਪੂਰ ‘ਤੇ ਅਨਿਲ ਕਪੂਰ ਨੂੰ ਵਧਾਈ ਦਿੱਤੀ ਜਾ ਰਹੀ ਹੈ ।

 

View this post on Instagram

 

A post shared by anilskapoor (@anilskapoor)

Related Post