ਮਾਂ ਬੋਲੀ ਪੰਜਾਬੀ ਵਿੱਚ ਸਾਂਝਾ ਕੀਤਾ ਅਨਮੋਲ ਗਗਨ ਮਾਨ ਨੇ ਆਪਣੇ ਨਵੇਂ ਗੀਤ ‘ਸ਼ੇਰਨੀ’ ਦਾ ਪੋਸਟਰ

By  Lajwinder kaur September 23rd 2019 03:31 PM

ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣਾ ਨਵਾਂ ਗੀਤ ‘ਸ਼ੇਰਨੀ’ ਦਾ ਪੋਸਟਰ ਇੰਸਟਾਗ੍ਰਾਮ ਉੱਤੇ ਸਾਂਝਾ ਕੀਤਾ ਹੈ। ਇਸ ਪੋਸਟਰ ਨੂੰ ਉਨ੍ਹਾਂ ਨੇ ਮਾਂ ਬੋਲੀ ਪੰਜਾਬੀ ‘ਚ ਹੀ ਰੱਖਿਆ ਹੈ।

 

View this post on Instagram

 

First Look Agla Geet "Sherni " ਸ਼ੇਰਨੀ Singer - Anmol Gagan Maan Writer - @simirankdhadli Music - @hakeemspace Special Thanks - @sandeepvirkaur @sagamusicofficial

A post shared by Anmol Gagan Maan (@anmolgaganmaanofficial) on Sep 23, 2019 at 1:42am PDT

ਹੋਰ ਵੇਖੋ:ਹਰਸ਼ਦੀਪ ਕੌਰ ਨੇ ਜਿੱਤਿਆ IIFA 2019 ‘ਚ ਬੈਸਟ ਫੀਮੇਲ ਪਲੇਬੈਕ ਸਿੰਗਰ ਦਾ ਅਵਾਰਡ

ਇਸ ਗਾਣੇ ਨੂੰ ਅਨਮੋਲ ਗਗਨ ਮਾਨ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਣਗੇ। ਇਸ ਗਾਣੇ ਦੇ ਬੋਲ ਸਿਮਰਨ ਕੌਰ ਢਾਡਲੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਹਕੀਮ ਹੋਰਾਂ ਨੇ ਦਿੱਤਾ ਹੈ। ਗਾਣੇ ਦੇ ਪੋਸਟਰ ਤੇ ਨਾਂਅ ਤੋਂ ਏਹੀ ਲੱਗਦਾ ਹੈ ਕਿ ਗੀਤ ਜ਼ੋਸ ਨਾਲ ਭਰਪੂਰ ਹੋਵੇਗਾ। ਫਿਲਹਾਲ ਗਾਣੇ ਦੇ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

View this post on Instagram

 

ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ #AnmolGaganMaan #PricelessNaar #ComingSoon #Punjabo

A post shared by Anmol Gagan Maan (@anmolgaganmaanofficial) on Aug 13, 2019 at 5:52am PDT

ਅਨਮੋਲ ਗਗਨ ਮਾਨ ਪਰਾਈਸਲੈੱਸ ਨਾਰ, ਨਖ਼ਰੋ, ਕੁੰਡੀ ਮੁੱਛ, ਅੱਤ ਕਰਵਾਤੀ, ਰੋਆਇਲ ਜੱਟੀ, ਕੋਲਾ VS ਮਿਲਕ ਤੇ ਪਟੋਲਾ ਵਰਗੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ।

Related Post