ਅਨੁਪਮ ਖੇਰ ਨੇ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ, ਇਥੇ 40 ਸਾਲ ਪਹਿਲਾ ਕਰਦੇ ਰਹੇ ਸੀ ਨਾਟਕ

By  Rajan Sharma July 3rd 2018 02:01 PM

ਬਾਲੀਵੁੱਡ bollywood film ਦੇ ਬੇਹੱਦ ਟੈਲੇਂਟਿਡ ਅਤੇ ਪੁਰਾਣੇ ਕਲਾਕਾਰ ਅਨੁਪਮ ਖੇਰ anupam kher ਜਿਨ੍ਹਾਂ ਨੂੰ ਹਰ ਕੋਈ ਜਾਣਦਾ ਹੈ ਉਹ ਸੱਭ ਦੇ ਬੜੇ ਹਰਮਨਪਿਆਰੇ ਹਨ| ਅੱਜ ਕਲ ਅਨੁਪਮ ਖੇਰ ਫਿਲਮ ਅਤੇ ਟੈਲੀਵਿਜ਼ਨ ਇੰਸਟੀਟਿਊਟ ਆਫ਼ ਇੰਡੀਆ ਵਿੱਚ ਬਤੌਰ ਚੇਅਰਮੈਨ ਵਜੋਂ ਕੰਮ ਕਰ ਰਹੇ ਹਨ| ਅਨੁਪਮ ਖੇਰ ਹਾਲ ਵਿੱਚ ਦਿੱਲੀ 'ਚ ਮਾਜੂਦ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਆਏ ਹੋਏ ਸੀ| ਅੱਜ ਦੋ 40 ਸਾਲ ਪਹਿਲਾ ਅਨੁਪਮ ਖੇਰ ਪਹਿਲਾ ਇਥੇ ਹੀ ਨਾਟਕ ਕਰਦੇ ਸੀ ਇਸ ਬਾਰੇ ਉਹਨਾਂ ਨੇ ਪੋਸਟ ਵਿੱਚ ਲਿਖਿਆ ਵੀ ਹੈ | ਉਹ ਉਸ ਸਟੂਡੀਓ ਵਿੱਚ ਘੁੰਮ ਰਹੇ ਹਨ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਇਥੇ 1975 - 1978 ਤੋਂ ਕਈ ਨਾਟਕ ਕਰਦੇ ਰਹੇ ਹਨ| ਇਹਨਾ ਸਟੂਡੀਓ ਨਾਲ ਉਹਨਾਂ ਦੀ ਕਈ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਹਨ| ਇਥੇ ਆਕੇ ਉਹ ਬਹੁਤ ਸ਼ਾਨਦਾਰ ਮਹਿਸੂਸ ਕਰ ਰਹੇ ਹਨ|

https://www.instagram.com/p/BkvSf1mnQHo/?taken-by=anupampkher

anupampkherVisited the studio at the #NationalSchoolOfDrama where I got training and performed plays almost 40years back. The place has the same vibrations and aura. The dark theatre and the gentle light falling on the face has a magical affect. Loved every moment fully.

anupam kher

ਦੱਸ ਦੇਈਏ ਕਿ ਹਾਲ ਹੀ ਵਿੱਚ ਅਨੁਪਮ ਖੇਰanupam kher ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀ ਆਉਣ ਵਾਲੀ ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ’ ਦੀਆ ਕੁਝ ਤਸਵੀਰਾਂ ਵੀ ਸਾਂਝਾ ਕੀਤੀਆਂ ਸਨ| ਅਨੁਪਮ ਨੇ ਜੋ ਤਸਵੀਰ ਸ਼ੇਅਰ ਕੀਤੀਆਂ ਸਨ, ਉਸ ‘ਚ ਤਿੰਨਾਂ ਸਟਾਰਸ ਦੀ ਲੁੱਕ ਸਾਫ ਨਜ਼ਰ ਆ ਰਹੀ ਹੈ। ਸਹੁੰ ਚੁੱਕ ਸਮਾਗਮ 2004’ ਫਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ’ ਨਾਂ ਦੀ ਕਿਤਾਬ ‘ਤੇ ਅਧਾਰਿਤ ਹੈ, ਜਿਸ ਨੂੰ ਮਨਮੋਹਨ ਸਿੰਘ Manmohan Singh ਦੇ ਹੀ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਨੇ ਲਿਖਿਆ ਹੈ।

ਅਨੁਪਮ anupam kher

ਫਿਲਮ ਦੀ ਕਹਾਣੀ ਮਨਮੋਹਨ ਸਿੰਘ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ਦੱਸ ਦੇਈਏ ਕਿ ਫਿਲਮ ‘ਚ ਅਕਸ਼ੇ ਖੰਨਾ ਵੀ ਨਜ਼ਰ ਆਉਣਗੇ, ਜੋ ਸੰਜੇ ਬਾਰੂ ਦਾ ਰੋਲ ਨਿਭਾ ਰਹੇ ਹਨ। ਜਦੋਂ ਕਿ ਫ਼ਿਲਮ ‘ਚ ਸੋਨੀਆ ਗਾਂਧੀ ਦਾ ਰੋਲ ਸੁਜੈਨ ਬਰਨਰਟ ਨੇ ਨਿਭਾਇਆ ਹੈ। ‘ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ’ bollywood film ਨੂੰ ਵਿਜੈ ਗੁੱਟੇ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦੇ ਸਕ੍ਰੀਨਪਲੇ ਹੰਸਲ ਮਹਿਤਾ ਨੇ ਲਿਖੇ ਹਨ। ਫਿਲਮ ਇਸ ਸਾਲ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।

Related Post