ਅਨੁਸ਼ਕਾ ਸ਼ਰਮਾ ਨੇ ਬੇਬੀ ਬੰਪ ਦੇ ਨਾਲ ਸ਼ੇਅਰ ਕੀਤੀ ਨਵੀਂ ਤਸਵੀਰ, ਕੁਝ ਹੀ ਸਮੇਂ ‘ਚ ਆਏ ਮਿਲੀਅਨ ਲਾਈਕਸ

By  Lajwinder kaur September 13th 2020 07:22 PM

ਮਾਂ ਬਣਨਾ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਅਹਿਸਾਸ ਹੈ । ਇਹ ਅਜਿਹਾ ਸੁੱਖਦ ਅਨੁਭਵ ਹੈ ਜਿਸ ਦੇ ਸਾਹਮਣੇ ਸਾਰੇ ਸੁੱਖ ਫਿੱਕੇ ਲੱਗਦੇ ਨੇ । ਅਜਿਹਾ ਹੀ ਏਨੀਂ ਦਿਨੀਂ ਮਹਿਸੂਸ ਕਰ ਰਹੀ ਹੈ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ । ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਇਸ ਗੁੱਡ ਨਿਊਜ਼ ਨੂੰ ਜੱਗ ਜ਼ਾਹਿਰ ਕੀਤਾ ਸੀ ।

AnushkaSharma

ਹੋਰ ਵੇਖੋ :ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਆਪਣੇ ਲਾਈਫ ਪਾਟਨਰ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਲੱਖਾਂ ‘ਚ ਆਏ ਲਾਈਕਸ

ਅਨੁਸ਼ਕਾ ਸ਼ਰਮਾ ਨੇ ਆਪਣੀ ਨਵੀਂ ਤਸਵੀਰ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀ ਕੀਤੀ ਹੈ । ਇਸ ਪੋਸਟ ਉੱਤੇ ਕੁਝ ਹੀ ਸਮੇਂ ‘ਚ ਦੋ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ।

ਇਸ ਤਸਵੀਰ ‘ਚ ਉਹ ਬੇਬੀ ਬੰਪ ਸ਼ੋਅ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਅਨੁਸ਼ਕਾ ਸ਼ਰਮਾ ਨੇ ਆਪਣੇ ਪ੍ਰੈਗਨੈਂਸੀ ਦੇ ਅਨੁਭਵ ਨੂੰ ਸ਼ੇਅਰ ਕੀਤਾ ਹੈ । ਅਗਲੇ ਸਾਲ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਘਰ ਨੰਨ੍ਹਾ ਮਹਿਮਾਨ ਦੀ ਐਂਟਰੀ ਹੋ ਜਾਵੇਗੀ ।

Related Post