ਕੀ ਤੁਸੀਂ ਤਸਵੀਰ ‘ਚ ਨਜ਼ਰ ਆ ਰਹੇ ਪੰਜਾਬੀ ਗੱਭਰੂਆਂ ਨੂੰ ਪਹਿਚਾਣਿਆ ? ਬਾਲੀਵੁੱਡ ‘ਚ ਮਾਰ ਰਹੇ ਨੇ ਮੱਲ੍ਹਾਂ, ਦੋਵਾਂ ‘ਚੋਂ ਇੱਕ ਐਕਟਰ ਦਾ ਹੈ ਅੱਜ ਜਨਮਦਿਨ

By  Lajwinder kaur September 14th 2020 05:33 PM

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸ ਦੇ ਰਾਹੀਂ ਕਲਾਕਾਰ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਨੇ । ਇਸ ਤਸਵੀਰ ‘ਚ ਜੋ ਪੰਜਾਬੀ ਮੁੰਡੇ ਨਜ਼ਰ ਆ ਰਹੇ ਨੇ, ਉਹ ਹੋਰ ਕੋਈ ਨਹੀਂ ਸਗੋਂ ਆਯੁਸ਼ਮਾਨ ਖੁਰਾਣਾ ਤੇ ਅਪਾਰਸ਼ਕਤੀ ਖੁਰਾਣਾ ਨੇ।

aparshkti khurana and ayushmaan khurana

ਹੋਰ ਪੜ੍ਹੋ : ਵਿਵਾਦਾਂ 'ਚ ਰਹਿ ਚੁੱਕੀ ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਦੀ ਜ਼ਿੰਦਗੀ ‘ਚ ਆਈ ਖੁਸ਼ੀ, ਲੋਕੀਂ ਦੇ ਰਹੇ ਨੇ ਮੁਬਾਰਕਾਂ

ਜੀ ਹਾਂ ਅਪਾਰਸ਼ਕਤੀ ਖੁਰਾਣਾ ਨੇ ਆਪਣੇ ਭਰਾ ਨੂੰ ਜਨਮ ਦਿਨ ਵਿਸ਼ ਕਰਦੇ ਹੋਏ ਪੁਰਾਣੀ ਯਾਦਾਂ ਦੇ ਪਿਟਾਰੇ ‘ਚੋਂ ਇਹ ਤਸਵੀਰ ਸਾਂਝੀ ਕੀਤੀ ਹੈ ।aparshkti khurana with mother and brother

ਹੋਰ ਵੇਖੋ : ਦੇਖੋ ਵੀਡੀਓ : ਇਹ ਸਿੱਖ ਬੱਚਾ ਬਣਿਆ ਮਿਸਾਲ, ਮਿਹਨਤ ਕਰਕੇ ਵੰਡਾ ਰਿਹਾ ਹੈ ਪਿਤਾ ਦਾ ਹੱਥ

birthday with of ayushmaan khurana

ਤਸਵੀਰ ‘ਤੇ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ । ਖੁਦ ਆਯੁਸ਼ਮਾਨ ਖੁਰਾਣਾ ਨੇ ਇਸ ਪੋਸਟ ‘ਤੇ ਕਮੈਂਟ ਕੀਤਾ ਹੈ ।

ayushman khurana

ਦੱਸ ਦਈਏ ਅੱਜ ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਣਾ ਦਾ ਬਰਥਡੇਅ ਹੈ । ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਸਵੇਰੇ ਤੋਂ ਹੀ ਆਯੁਸ਼ਮਾਨ ਖੁਰਾਣਾ ਨੂੰ ਜਨਮ ਦਿਨ ਦੀ ਵਧਾਈਆਂ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ ।  khurana family

Related Post