ਅਰਚਨਾ ਪੂਰਨ ਸਿੰਘ ਨੇ ਆਪਣੀ ਹਾਊਸ ਮੇਡ ਨੂੰ ਕੁਝ ਇਸ ਤਰ੍ਹਾਂ ਕੀਤਾ ਬਰਥਡੇਅ ਵਿਸ਼, ਅਨੁਪਮ ਖੇਰ ਨੇ ਵੀ ਭਾਗਿਆਸ਼੍ਰੀ ਨੂੰ ‘ਸਮਾਟ ਲੇਡੀ’ ਕਹਿ ਕੇ ਜਨਮਦਿਨ ਨੂੰ ਬਣਾਇਆ ਖ਼ਾਸ

By  Lajwinder kaur May 6th 2020 05:48 PM -- Updated: May 6th 2020 06:05 PM

ਲਾਕਡਾਊਨ ਦੇ ਚੱਲਦੇ ਬਾਲੀਵੁੱਡ ਦੀ ਅਦਾਕਾਰਾ ਤੇ ਹਾਸਿਆਂ ਦੀ ਕੁਈਨ ਅਰਚਨਾ ਪੂਰਨ ਸਿੰਘ ਵੀ ਆਪਣੇ ਘਰ ‘ਚ ਸਮਾਂ ਬਿਤਾ ਰਹੀ ਹੈ । ਜਿਸਦੇ ਚੱਲਦੇ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਆਪਣੀ ਮਜ਼ੇਦਾਰ ਵੀਡੀਓਜ਼ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਇਸ ਦੌਰਾਨ ਉਨ੍ਹਾਂ ਦੀ ਹਾਊਸ ਮੇਡ ਭਾਗਿਆਸ਼੍ਰੀ ਵੀ ਸੋਸ਼ਲ ਮੀਡੀਆ ‘ਤੇ ਫੇਮਸ ਹੋ ਗਈ ਹੈ ।

 

View this post on Instagram

 

.Yesterday was Bhagyashri's birthday?? and look... what a gift @anupampkher gave her!? When I "live bombed" ? his chat with @shekharkapur he appreciated her qualities.... SHE WAS soooo THRILLED ! THANK YOU ANUPAM? @iamparmeetsethi @ayushmaansethi @aaryamannsethi and I watched this video again and again to relive Bhagyashri's reactions... her joy and happiness at this unexpected honour from Anupam. She deserves so much. Her joy for life. Her unwillingness to stop work even on her birthday. Her love for all of us. Her inner beauty. Her positivity in all situations of life. I honestly learn from her everyday. Thank you Bhagyashri for making my home your home. For bringing even MORE happiness and LAUGHTER in all our lives. For all the things you do.... with that gorgeous smile on your face! May you grow from here to be all that God intended for you. I will cherish this #lockdown2020 as a time when I rediscovered connections, made new ones, and learnt to value old relationships more than ever before. HAPPY BIRTHDAY to one of the sweetest souls on this planet. #happybirthday #bhagyashrirocks

A post shared by Archana Puran Singh (@archanapuransingh) on May 5, 2020 at 11:41pm PDT

ਅਰਚਨਾ ਪੂਰਨ ਸਿੰਘ ਨੇ ਕੁਝ ਸਮੇਂ ਪਹਿਲਾਂ ਹੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ । ਇਹ ਵੀਡੀਓ ਖ਼ਾਸ ਉਨ੍ਹਾਂ ਨੇ ਭਾਗਿਆਸ਼੍ਰੀ ਲਈ ਪੋਸਟ ਕੀਤਾ ਹੈ । ਕਿਉਂਕਿ ਕੱਲ੍ਹ ਭਾਗਿਆਸ਼੍ਰੀ ਦਾ ਜਨਮਦਿਨ ਸੀ ਜਿਸ ਨੂੰ ਅਰਚਨਾ ਪੂਰਨ ਸਿੰਘ ਨੇ ਕੁਝ ਇਸ ਤਰ੍ਹਾਂ ਖ਼ਾਸ ਬਣਾ ਦਿੱਤਾ । ਉਨ੍ਹਾਂ ਨੇ ਆਪਣੀ ਹਾਊਸ ਮੇਡ ਨੂੰ ਵੀਡੀਓ ਦਿਖਾਈ ਹੈ ਜਿਸ ‘ਚ ਅਨੁਪਮ ਖੇਰ ਨੇ ਭਾਗਿਆਸ਼੍ਰੀ ਨੂੰ ਸਮਾਟ ਲੇਡੀ ਕਹਿ ਕੇ ਉਸਦੀ ਤਾਰੀਫ ਕਰਦੇ ਹੋਏ ਨਜ਼ਰ ਆਏ । ਭਾਗਿਆਸ਼੍ਰੀ ਨੇ ਕਿਹਾ ਕਿ ਇਹ ਜਨਮਦਿਨ ਉਸ ਦਾ ਸਭ ਤੋਂ ਬੈਸਟ ਬਰਥਡੇਅ ਰਿਹਾ ਹੈ ।

 

 

View this post on Instagram

 

.Conversations with Bhagyshri. Aam kaise pakte hain. Aaj jaaniye. ? #lockdown2020 #quarantinelife #madhislandlife

A post shared by Archana Puran Singh (@archanapuransingh) on May 4, 2020 at 11:37pm PDT

ਵੀਡੀਓ ‘ਚ ਅੱਗੇ ਦਿਖਾਈ ਦੇ ਰਿਹਾ ਹੈ ਅਰਚਨਾ ਪੂਰਨ ਸਿੰਘ, ਪਰਮੀਤ ਸੇਠੀ ਤੇ ਉਨ੍ਹਾਂ ਦੇ ਬੇਟੇ ਭਾਗਿਆਸ਼੍ਰੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਅਰਚਨਾ ਪੂਰਨ ਸਿੰਘ ਬਾਲੀਵੁੱਡ ਦੀ ਕਈ ਫ਼ਿਲਮਾਂ ‘ਚ ਬਾਕਮਾਲ ਦੇ ਕਿਰਦਾਰ ਨਿਭਾ ਚੁੱਕੇ ਨੇ । ਇਸ ਤੋਂ ਇਲਾਵਾ ਉਹ ਕਪਿਲ ਸ਼ਰਮਾ ਦੇ ਟੀਵੀ ਸ਼ੋਅ ‘ਚ ਹਾਸੇ ਦੇ ਠਹਾਕੇ ਲਗਾਉਂਦੇ ਹੋਏ ਵੀ ਨਜ਼ਰ ਆਉਂਦੇ ਨੇ ।

 

Related Post