‘ਸਿੰਘ ਸਭਾ ਗੁਰਦੁਆਰਾ ਲੁਧਿਆਣਾ’ ਵੱਲੋਂ ‘ਅਰਦਾਸ ਕਰਾਂ’ ਫ਼ਿਲਮ ਦੇਖਣ ਤੋਂ ਬਾਅਦ ਸਿਨੇਮਾ ਘਰ ‘ਚ ਲੰਗਰ ਛਕਵਾਉਣ ਦਾ ਵੱਖਰਾ ਉਪਰਾਲਾ, ਦੇਖੋ ਵੀਡੀਓ

By  Lajwinder kaur July 29th 2019 10:56 AM -- Updated: July 29th 2019 11:06 AM

ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ਜਿਹੜੀ ਹਰ ਇੱਕ ਪੰਜਾਬੀ ਦੇ ਮਨ ਨੂੰ ਛੂਹ ਰਹੀ ਹੈ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਦੇ ਚੱਲਦੇ ਲੁਧਿਆਣਾ ‘ਚ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਜੀ ਹਾਂ ਲੁਧਿਆਣਾ ਦੀ ਸਿੰਘ ਸਭਾ ਗੁਰਦੁਆਰਾ ਕਮੇਟੀ ਵੱਲੋਂ ਫ਼ਿਲਮ ਦੇਖਣ ਤੋਂ ਬਾਅਦ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਵੀਡੀਓ ‘ਚ ਦੇਖ ਸਕਦੇ ਹੋ, ਕਿਵੇਂ ਸੰਗਤਾਂ ਪੰਗਤ ‘ਚ ਬੈਠ ਕੇ ਗੁਰੂ ਦੇ ਲੰਗਰ ਦਾ ਅਨੰਦ ਲੈਂਦੀਆਂ ਹੋਈਆਂ ਨਜ਼ਰ ਆ ਰਹੇ ਹਨ।

 

View this post on Instagram

 

What a blessing???? this is so amazing! ⁣ ⁣ •⁣⁣ @gippygrewal @bal_deo @ghuggigurpreet @mehervij786 @thejapjikhaira @sapnapabbi_sappers @officialranaranbir @jatindershah10 @malkeetrauni @sohi_sardar @babbalrai9 @raghveerboliofficial @sidhukuljindersingh @tarannumthind @officialseeratrana @omjeegroup @humblemotionpictures @jiosaavn @sagamusicofficial @unisysinfosolutions⁣⁣ •⁣⁣ #ArdaasKaraan #HumbleMotionPictures⁣ ⁣⁣ #OutNow #Punjab #ExploreBC #Reviews #FilmCritics #Worldwide #BritishColumbia #Canada #Film #BaljitSinghDeo #GippyGrewal #Ardaas #SagaMusic #SagaHits #Unisys #JioSaavnExclusive⁣ #BCCreates #BCFilm⁣

A post shared by Ardaas Karaan (@ardaaskaraan) on Jul 28, 2019 at 4:07am PDT

ਹੋਰ ਵੇਖੋ: ਇੰਸਟਾਗ੍ਰਾਮ ‘ਤੇ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਕਮਾਂਡੋ ਹੀਰੋ ਦਾ ਇਹ ਐਕਸ਼ਨ ਵੀਡੀਓ, ਦੇਖੋ ਕਿਵੇਂ ਅੰਡੇ ਨਾਲ ਤੋੜੀਆਂ ਇੱਟਾਂ

ਇਸ ਵੀਡੀਓ ‘ਚ ਪੰਜਾਬੀ ਅਦਾਕਾਰ ਮਲਕੀਤ ਰੌਣੀ ਨਜ਼ਰ ਆ ਰਹੇ ਹਨ ਤੇ ਨਾਲ ਹੀ ਉਹ ਇਸ ਉਪਰਾਲੇ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਮਲਕੀਤ ਰੌਣੀ ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਦੀ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਅਰਦਾਸ ਕਰਾਂ’ ਆਪਣੀ ਦਰਸ਼ਕਾਂ ਦੇ ਮਨਾਂ ਉੱਤੇ ਛਾਪ ਛੱਡਦੀ ਹੋਈ ਨਜ਼ਰ ਆ ਰਹੀ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ ਤੇ ਕਈ ਹੋਰ ਦਿੱਗਜ ਕਲਾਕਰਾਂ ਨੇ ਕੰਮ ਕੀਤਾ ਹੈ।

Related Post