ਮਲਾਇਕਾ ਨਾਲ ਇੱਕ ਵਾਰ ਫਿਰ ਫੜੇ ਗਏ ਅਰਜੁਨ ਕਪੂਰ, ਦੇਖੋ ਵੀਡਿਓ

By  Rupinder Kaler November 24th 2018 06:57 AM

ਬਾਲੀਵੁੱਡ ਐਕਟਰ ਅਰਜੁਨ ਕਪੂਰ ਏਨੀਂ ਦਿਨੀਂ ਮਲਾਇਕਾ ਅਰੋੜਾ ਦੇ ਨਾਲ ਅਫੇਅਰ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ । ਆਏ ਦਿਨ ਦੋਵੇਂ ਕਿੱਤੇ ਨਾ ਕਿੱਤੇ ਇੱਕਠੇ ਮਿਲ ਹੀ ਜਾਂਦੇ ਹਨ । ਬੀਤੀ ਰਾਤ ਅਰਜੁਨ ਅਤੇ ਮਲਾਇਕਾ ਡਿਨਰ ਡੇਟ 'ਤੇ ਪਹੁੰਚੇ ਸਨ ।ਇਸ ਦੌਰਾਨ ਅਰਜੁਨ ਨੇ ਕਾਲੇ ਰੰਗ ਦੇ ਮਾਸਕ ਨਾਲ ਆਪਣੇ ਚਿਹਰਾ ਢੱਕਿਆ ਹੋਇਆ ਸੀ ।

ਹੋਰ ਵੇਖੋ :ਜਸਬੀਰ ਜੱਸੀ ਦੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਭੇਂਟ arjun-kapoor-hides-his-face-on-a-dinner-date

arjun-kapoor-hides-his-face-on-a-dinner-dateਉਹਨਾਂ ਨੇ ਫੋਟੋਗ੍ਰਾਫਰਾਂ ਨੂੰ ਆਪਣੀਆਂ ਤਸਵੀਰਾਂ ਲੈਣ ਤੋਂ ਨਾਹ ਕਰ ਦਿੱਤੀ ਅਤੇ ਕਾਰ ਵਿੱਚ ਬੈਠ ਗਏ ਜਦੋਂ ਕਿ ਮਲਾਇਕਾ ਹੋਟ ਲੁੱਕ ਵਿੱਚ ਪੌਜ਼ ਦਿੰਦੀ ਹੋਈ ਨਜ਼ਰ ਆਈ ।ਮਲਾਇਕਾ ਤੋਂ ਇਲਾਵਾ ਕਰਨ ਜੌਹਰ, ਸੰਜੇ ਕਪੂਰ ਅਤੇ ਉਹਨਾਂ ਦੀ ਪਤਨੀ ਮਹੀਪ ਕਪੂਰ ਵੀ ਨਜ਼ਰ ਆਈ ।ਇਸ ਤੋਂ ਪਹਿਲਾ ਵੀ ਅਰਜੁਨ ਕਪੂਰ ਕਾਲੇ ਰੰਗ ਦੇ ਮਾਸਕ ਨਾਲ ਚਿਹਰਾ ਛੁਪਾਉਂਦੇ ਹੋਏ ਨਜ਼ਰ ਆਏ ਸਨ ।

ਹੋਰ ਵੇਖੋ :ਦੀਪ ਜੰਡੂ ਨੇ ਕਿਸ ਨੂੰ ਕਿਹਾ ‘ਮੰਗਦੇ ਪਾਣੀ ਨਾ ਯਾਰ ਤੇਰੇ ਦੇ ਠੋਕੇ’, ਦੋਖੋ ਵੀਡਿਓ 201

ਖਬਰਾਂ ਮੁਤਾਬਿਕ ਅਰਜੁਨ ਦੀ ਇਹ ਨਵੀਂ ਲੁੱਕ ਹੈ । ਕੰਮ ਦੀ ਗੱਲ ਕੀਤੀ ਜਾਵੇ ਤਾਂ ਅਰਜੁਨ ਕਪੂਰ ਆਸ਼ੁਤੋਸ਼ ਦੀ ਪਾਣੀਪਤ ਫਿਲਮ ਵਿੱਚ ਲੀਡ ਰੋਲ ਵਿੱਚ ਨਜ਼ਰ ਆਉਣਗੇ । ਦੱਸਿਆ ਜਾ ਰਿਹਾ ਹੈ ਕਿ ਫਿਲਮ ਵਿੱਚ ਅਰਜੁਨ ਦਾ ਰੋਲ ਕਾਫੀ ਵੱਖਰਾ ਹੋਣ ਵਾਲਾ ਹੈ ।

ਹੋਰ ਵੇਖੋ :ਗੁਰੂ ਰੰਧਾਵਾ ਨੇ ਬਣਾਈ ਪਿਟਬੁਲ ਨਾਲ ਜੋੜੀ, ਲੈ ਕੇ ਆ ਰਹੇ ਹਨ ਨਵਾਂ ਗਾਣਾ

ਐਕਟਰ ਅਤੇ ਡਾਈਰੈਕਟਰ ਨੇ ਇਹ ਤੈਅ ਕੀਤਾ ਹੈ ਕਿ ਉਹਨਾਂ ਦੀ ਲੁੱਕ ਨੂੰ ਛੁਪਾਅ ਕੇ ਰੱਖਿਆ ਜਾਣੇਗਾ । ਪਰ ਬਾਕੀ ਗੱਲਾਂ ਦੀਆਂ ਗੱਲਾਂ ਅਰਜੁਨ ਅਤੇ ਮਲਾਇਕਾ ਆਪਣੇ ਪ੍ਰੇਮ ਸਬੰਧਾਂ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ ਤੇ ਦੋਵੇਂ ਛੇਤੀ ਵਿਆਹ ਕਰ ਸਕਦੇ ਹਨ ।

ਹੋਰ ਵੇਖੋ :ਜੈਜ਼ੀ ਬੀ ਨੇ ਮੁੜ ਤੋਂ ਬਣਾਈ ਕੌਰ ਬੀ ਨਾਲ ਜੋੜੀ ,ਕੀ ਮੁੜ ਤੋਂ ਕਮਾਲ ਕਰ ਸਕੇਗੀ ਇਹ ਜੋੜੀ

 

https://www.instagram.com/p/BqiXpSwjq0n/?utm_source=ig_embed

Related Post