ਬੀ ਪਰਾਕ ਆਪਣੇ ਪਹਿਲੇ ਬੀਟ ਸੌਂਗ ਨਾਲ ਇਸ ਦਿਨ ਕਰਨ ਜਾ ਰਹੇ ਨੇ ਵਾਪਸੀ

By  Aaseen Khan May 30th 2019 11:11 AM

ਬੀ ਪਰਾਕ ਆਪਣੇ ਪਹਿਲੇ ਬੀਟ ਸੌਂਗ ਨਾਲ ਇਸ ਦਿਨ ਕਰਨ ਜਾ ਰਹੇ ਨੇ ਵਾਪਸੀ : ਪੰਜਾਬ ਅਤੇ ਬਾਲੀਵੁੱਡ 'ਚ ਆਪਣੀ ਗਾਇਕੀ ਅਤੇ ਸੰਗੀਤ ਨਾਲ ਛਾਪ ਛੱਡਣ ਵਾਲੇ ਬੀ ਪਰਾਕ ਆਪਣੇ ਰੋਮਾਂਟਿਕ ਗੀਤਾਂ ਲਈ ਜਾਣੇ ਜਾਂਦੇ ਹਨ। ਪਰ ਹੁਣ ਬੀ ਪਰਾਕ ਇਸ ਤੋਂ ਹਟ ਕੇ ਆਪਣਾ ਪਹਿਲਾ ਬੀਟ ਸੌਂਗ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ 'ਨੈਣ ਤੇਰੇ'। ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਬੀ ਪਰਾਕ ਨੇ ਲਿਖਿਆ ਹੈ "Yess Yess M Back With Something Very Spl For U Guyz First Time With Beat Song Hun Sharing Wali Kami Ni Rehni Chahidi . Lyrics One Nd Only Jaan video By No1 Arvindr khaira Music My Lil Bro Sukhe muziicaldoctorz"

 

View this post on Instagram

 

Yess Yess M Back With Something Very Spl For U Guyz First Time With Beat Song Hun Sharing Wali Kami Ni Rehni Chahidi #BPraak Lyrics One Nd Only @jaani777 video By No1 @arvindrkhaira Music My Lil Bro @sukhemuziicaldoctorz Spl Spl Thanks To Meri Jaan @avvysra Managed By @eypcreations And Label @speedrecords @fahimrahiman @oneandonlysaad @amankalsiofficial ♥️♥️☺️☺️??

A post shared by B PRAAK(HIS HIGHNESS) (@bpraak) on May 29, 2019 at 6:52am PDT

ਦੱਸ ਦਈਏ 9 ਜੂਨ ਨੂੰ ਬੀ ਪਰਾਕ ਦਾ ਇਹ ਗੀਤ ਰਿਲੀਜ਼ ਹੋਣ ਵਾਲਾ ਹੈ। ਸੁੱਖੀ, ਜਾਨੀ ਅਤੇ ਅਰਵਿੰਦਰ ਖੈਰਾ ਅਤੇ ਬੀ ਪਰਾਕ ਟੀਮ ਦੇ ਰੂਪ 'ਚ ਪਹਿਲਾਂ ਵੀ ਕਈ ਪ੍ਰੋਜੈਕਟ ਇਕੱਠੇ ਕਰ ਚੁੱਕੇ ਹਨ ਜਿੰਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਦੇਖਣਾ ਹੋਵੇਗਾ ਹੁਣ ਬੀਟ ਸੌਂਗ ਨਾਲ ਬੀ ਪਰਾਕ ਦਰਸ਼ਕਾਂ ਦਾ ਭੰਗੜਾ ਪਵਾਉਣ 'ਚ ਕਿੰਨ੍ਹਾਂ ਕੁ ਕਾਮਯਾਬ ਹੁੰਦੇ ਹਨ।

ਹੋਰ ਵੇਖੋ : ਹਰਿਆਣਵੀ ਛੋਰੀ ਦੇ ਅਵਤਾਰ ‘ਚ ਨਜ਼ਰ ਆ ਰਹੀ ਇਹ ਲੜਕੀ ਅੱਜ ਪੰਜਾਬ ਦੀ ਗਾਇਕੀ ਦਾ ਹੈ ਵੱਡਾ ਨਾਮ

 

View this post on Instagram

 

HIS HIGHNESS?✌️?

A post shared by B PRAAK(HIS HIGHNESS) (@bpraak) on May 20, 2019 at 2:39am PDT

ਕੇਸਰੀ 'ਚ ਬੀ ਪਰਾਕ ਵੱਲੋਂ ਗਾਏ ਗੀਤ 'ਤੇਰੀ ਮਿੱਟੀ' ਨੇ ਉਹਨਾਂ ਦਾ ਨਾਮ ਬਾਲੀਵੁੱਡ ਦੇ ਗਲਿਆਰਿਆਂ 'ਚ ਵੀ ਗੂੰਝਣ ਲਗਾ ਦਿੱਤਾ ਹੈ। ਬੀ ਪਰਾਕ ਹੱਥ ਚੁੰਮੇ, ਮਨ ਭਰਿਆ, ਮਸਤਾਨੀ, ਰੱਬਾ ਵੇ ਵਰਗੇ ਬਹੁਤ ਸਾਰੇ ਹਿੱਟ ਨਬੰਰ ਗਾ ਚੁੱਕੇ ਹਨ।

Related Post