ਬੀ ਪਰਾਕ ਦੇ ਲਾਈਵ ਸਟੇਜ ਪਰਫਾਰਮੈਂਸ ‘ਤੇ ਝੂਮਿਆਂ ਚੰਡੀਗੜ੍ਹ ਤੇ ਮੁਹਾਲੀ, ਵੀਡੀਓਜ਼ ਹੋ ਰਹੀਆਂ ਨੇ ਵਾਇਰਲ

By  Lajwinder kaur February 25th 2019 12:20 PM -- Updated: February 25th 2019 12:23 PM

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਤੇ ਸਿੰਗਰ ਬੀ ਪਰਾਕ ਜਿਹਨਾਂ ਨੇ ਆਪਣੀ ਲਾਈਵ ਸਟੇਜ ਪਰਫਾਰਮੈਂਸ ਦੀਆਂ ਵੀਡੀਓ ਆਪਣੇ ਇੰਸਟਰਾਗ੍ਰਾਮ ਅਕਾਊਂਟ ਉੱਤੇ ਅਪਲੋਡ ਕੀਤੀਆਂ ਹਨ। ਬੀ ਪਰਾਕ ਨੇ ਆਪਣੀ ਲਾਈਵ ਪਰਫਾਰਮ ਦੇ ਨਾਲ ਸਮਾਂ ਬੰਨ ਕੇ ਰੱਖ ਦਿੱਤਾ। ਸਾਰੇ ਨੌਜਵਾਨ ਉਹਨਾਂ ਦੇ ਗੀਤਾਂ ਦਾ ਅਨੰਦ ਮਾਣ ਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਬੀ ਪਰਾਕ ਆਪਣੇ ਮਸ਼ਹੂਰ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇੱਕ ਵੀਡੀਓ ‘ਚ ਉਹਨਾਂ ਨੇ ਕਿਹਾ ਆ ਆਟੋ ਟਿਊਨਰ ਤੋਂ ਬਿਨਾਂ। ਉਹਨਾਂ ਦੀ ਇਸ ਗੱਲ ਨੂੰ ਸਰੋਤੇ ਪੂਰਾ ਸਪੋਰਟ ਕਰਦੇ ਹੋਏ ਨਜ਼ਰ ਆਏ। ਉਹਨਾਂ ਦੀ ਲਾਈਵ ਸਟੇਜ ਪਰਫਾਰਮਸ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ।

 

View this post on Instagram

 

Haanji Theek Aa?? Naale Swipe Left V Karke Suneyo Zarur Guyz Waiting For Ur Comments??? @crossbladelive ♥️♥️

A post shared by B PRAAK (@bpraak) on Feb 24, 2019 at 1:19am PST

ਹੋਰ ਵੇਖੋ: ‘ਹਾਈ ਐਂਡ ਯਾਰੀਆਂ’ ਦਾ ਪਹਿਲਾ ਗੀਤ ‘ਰੱਬਾ ਵੇ’ ਕਰ ਰਿਹਾ ਹੈ ਸਭ ਨੂੰ ਭਾਵੁਕ

ਬੀ ਪਰਾਕ ਦੀ ਇਹ ਵੀਡੀਓ ਮੁਹਾਲੀ ਦੇ ਜੇ.ਐੱਲ.ਪੀ.ਐੱਲ ਗਰਾਉਂਡ ਸਕੈਟਰ 66 ਦੀਆਂ ਹਨ। ਬੀ ਪਰਾਕ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਨੌਜਵਾਨ ਪਹੁੰਚੇ ਹੋਏ ਸਨ। ਬੀ ਪਰਾਕ ਬਹੁਤ ਦਮਦਾਰ ਆਵਾਜ਼ ਦੇ ਮਾਲਿਕ ਹਨ ਜਿਸ ਕਰਕੇ ਉਹ ਹਰ ਮੁਟਿਆਰ ਤੇ ਗੱਭਰੂ ਦੀ ਪਹਿਲੀ ਪਸੰਦ ਬਣੇ ਹੋਏ ਹਨ।

 

 

 

 

Related Post