ਬੀ ਪਰਾਕ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਫੋਟੋ ਸ਼ੇਅਰ ਕਰਦੇ ਹੋਏ ਵਾਈਫ਼ ਮੀਰਾ ਲਈ ਲਿਖਿਆ ਪਿਆਰ ਭਰਿਆ ਮੈਸੇਜ

By  Lajwinder kaur April 5th 2020 11:20 AM

ਲਾਕਡਾਊਨ ਦੇ ਚੱਲਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸੰਗੀਤਕਾਰ ਤੇ ਗਾਇਕ ਬੀ ਪਰਾਕ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਘਰ ‘ਚ ਹੀ ਸੈਲੀਬ੍ਰੇਟ ਕੀਤੀ ਹੈ । ਜੀ ਹਾਂ ਉਨ੍ਹਾਂ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਬਹੁਤ ਹੀ ਰੋਮਾਂਟਿਕ ਮੈਸੇਜ ਆਪਣੀ ਵਾਈਫ਼ ਮੀਰਾ ਦੇ ਲਈ ਲਿਖਿਆ ਹੈ ,  ‘ਮੀਰਾ ਫਰਸਟ ਮੈਰਿਜ ਐਨੀਵਰਸਿਰੀ ਬੀਵੀ ਮੇਰੀ ਜਾਨ ਮੇਰਾ ਸਭ ਕੁਝ ਮੇਰੀ ਦੋਸਤ ਮੇਰਾ ਪਿਆਰ । ਤੇਰੇ ਬਿਨਾਂ ਮੈਂ ਕੁਝ ਵੀ ਨਹੀਂ, ਤੁਸੀਂ ਮੇਰੇ ਤੇ ਮੇਰੇ ਪਰਿਵਾਰ ਲਈ ਖ਼ਾਸ ਆਸ਼ੀਰਵਾਦ ਹੋ ।’

 

View this post on Instagram

 

Meeruu Happy First Anniversary Biwi Meri Jaan Mera Sab Kuch Meri Dost Mera Pyar Without U I’m Nothing Means Nothing Ur Pure Blessing To Me To My Family To Us Its ur Blessings Ur Prayers Jo Aaj Kuch Bhi Hoon With ur Support And Love U Knw My Dreams Are Soo High For U For Our Family And Trust Me Will Make It Happen With God’s Grace Coz My Thoughts Are Clear Coz U Are Here With Me Love u Soo Much I Knw We Are Celebrating Our Anniversary Lyk This At Home No Worries Unless We Are Together And Healthy Will Party And Ur Gift Is Due?Thankuu For Coming In My Life And Making iT Soo Beautiful And Many Many Years To Come Lyk Many 80’s Mein Ponchke Bhi I Will Love U The Same U Will See That??♥️♥️??#Praaksmeera♥️??‍❤️‍?‍?

A post shared by B PRAAK(HIS HIGHNESS) (@bpraak) on Apr 4, 2020 at 6:06am PDT

ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ । ਆਪਾ ਆਪਣੀ ਪਹਿਲੀ ਵਰ੍ਹੇਗੰਢ ਘਰ ‘ਚ ਕੁਝ ਇਸ ਤਰ੍ਹਾਂ ਮਨਾ ਰਹੇ ਹਾਂ । ਪਰ ਆਪਾਂ ਇਕੱਠੇ ਹਾਂ ਤੇ ਖੁਸ਼ ਹਾਂ । ਤੁਹਾਡੇ ਤੋਹਫੇ ਉਧਾਰ ਨੇ । ਮੈਂ ਤੁਹਾਨੂੰ 80 ‘ਚ ਵੀ ਪਹੁੰਚ ਕਿ ਇਵੇਂ ਹੀ ਪਿਆਰ ਕਰਦਾ ਰਹਾਂਗਾ । ਇਸ ਪੋਸਟ ਉੱਤੇ ਪੰਜਾਬੀ ਸਿਤਾਰੇ ਜਿਵੇਂ ਗੁਰਨਜ਼ਰ, ਗੌਹਰ ਖ਼ਾਨ,ਕਰਮਜੀਤ ਅਨਮੋਲ, ਐਮੀ ਵਿਰਕ, ਜਾਨੀ,ਬੱਬਲ ਰਾਏ ਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟਸ ਕਰਕੇ ਮੁਬਾਰਕਾਂ ਦਿੱਤੀਆਂ ਨੇ ।

 

View this post on Instagram

 

Congrats @bpraak Bro ❤️ @pollywoodsongs @famousmediamusic

A post shared by POLLYWOOD SONGS (@pollywoodsongs) on Apr 4, 2019 at 2:38am PDT

ਦੱਸ ਦਈਏ ਪਿਛਲੇ ਸਾਲ 4 ਅਪ੍ਰੈਲ ਨੂੰ ਉਨ੍ਹਾਂ ਨੇ ਆਪਣੀ ਦੋਸਤ ਮੀਰਾ ਦੇ ਨਾਲ ਵਿਆਹ ਕਰਵਾ ਲਿਆ ਸੀ । ਗਿੱਪੀ ਗਰੇਵਾਲ, ਜੱਸੀ ਗਿੱਲ, ਬੱਬਲ ਰਾਏ, ਮਨਿੰਦਰ ਬੁੱਟਰ, ਪ੍ਰਭ ਗਿੱਲ ਤੇ ਕਈ ਹੋਰ ਸਿਤਾਰੇ ਬੀ ਪਰਾਕ ਦੇ ਵਿਆਹ ‘ਚ ਸ਼ਾਮਿਲ ਹੋਏ ਸਨ ।

 

View this post on Instagram

 

Aaj mere yaar ki shadi hai...???❤️❤️❤️ many many congratulations #bpraak Vere nu... ????sadey sareya walo. @harrdysandhu @jaani777 @sukhemuziicaldoctorz @manjmusik @mankirataullkh @prabhgillmusic @ammyvirk.

A post shared by KAMAL KHAN (@thekamalkhan) on Apr 3, 2019 at 9:37pm PDT

ਜੇ ਗੱਲ ਕਰੀਏ ਬੀ ਪਰਾਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਵਧੀਆ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ ।

 

View this post on Instagram

 

#wedding @bpraak #bpraak #congratulations #ammyvirk #gippigrewal #dilpreetdhillon #maninderbuttar #mankirtaulakh #bjayrandhawa #harfcheema #hardysandhu

A post shared by DEEPAK_CHOPRA (@deepakchopra54) on Apr 4, 2019 at 12:49pm PDT

Related Post