ਬੱਬਲ ਰਾਏ ਦੇ ਗੀਤ ਰੋਂਦੀ ਤੇਰੇ ਲਈ ਨੇ ਪਾਈਆਂ ਧੂੰਮਾਂ

By  PTC Buzz October 29th 2017 12:00 PM

ਬੱਬਲ ਰਾਏ ਦਾ ਦਿਲ ਨੂੰ ਛੂ ਜਾਣ ਵਾਲਾ ਗੀਤ ਰੌਂਦੀ ਤੇਰੀ ਲਈ ਆਖਿਰਕਾਰ ਰਿਲੀਜ਼ ਹੋ ਹੀ ਗਿਆ |

ਜਦੋਂ ਦਾ ਇਸ ਗੀਤ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਓਦੋ ਦਾ ਹੀ ਲੋਕਾਂ ਦੇ ਵਿਚ ਉਨ੍ਹਾਂ ਦੇ ਇਸ ਗੀਤ ਦਾ ਕ੍ਰੇਜ਼ ਸਿਰ ਚੱੜ ਕੇ ਬੋਲ ਰਿਹਾ ਸੀ | ਤਾਂ ਹੀ ਤਾਂ babbal rai ਨੇ ਵੀ ਆਪਣੇ ਫੈਨਸ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਵਾਇਆ ਤੇ ਜਾਰੀ ਕਰ ਦਿੱਤਾ ਆਪਣਾ ਬਹੁਤ ਹੀ ਰੋਮਾਂਚਕ ਗੀਤ "ਰੋਂਦੀ ਤੇਰੇ ਲਈ" | ਇਸਲਈ ਅਸੀ ਤਾਂ ਆਨੰਦ ਲੈ ਰਹੇ ਹਾਂ ਤੇ ਤੁਸੀਂ ਵੀ ਆਨੰਦ ਲੋ ਉਨ੍ਹਾਂ ਦੇ ਇਸ ਗੀਤ ਦਾ !

Related Post