ਇਸ ਤਰ੍ਹਾਂ ਫਿੱਟ ਰੱਖਦੇ ਹਨ ਬੱਬੂ ਮਾਨ ਆਪਣੇ ਆਪ ਨੂੰ, ਦੇਖੋ ਵੀਡਿਓ 

By  Rupinder Kaler March 11th 2019 10:22 AM

ਗਾਇਕ ਬੱਬੂ ਮਾਨ ਉਹ ਗਾਇਕ ਹਨ ਜਿਹੜੇ ਆਪਣੀ ਗਾਇਕੀ ਤੇ ਲੇਖਣੀ ਨਾਲ ਹਰ ਇੱਕ ਨੂੰ ਆਪਣਾ ਦੀਵਾਨਾ ਬਣਾ ਲੈਂਦੇ ਹਨ । ਪਰ ਗਾਇਕੀ ਦੇ ਨਾਲ-ਨਾਲ ਉਹ ਆਪਣੀ ਸਿਹਤ ਵੱਲ ਵੀ ਖਾਸ ਧਿਆਨ ਦਿੰਦੇ ਹਨ । ਜਿਸ ਲਈ ਉਹ ਰੋਜ਼ਾਨਾ ਐਕਸਰਸਾਈਜ ਕਰਦੇ ਹਨ । ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਪਾਇਆ ਹੈ ਜਿਸ ਵਿੱਚ ਉਹ ਵਰਕਆਉਟ ਕਰਦੇ ਹੋਏ ਦਿਖਾਈ ਦੇ ਰਹੇ ਹਨ ।

https://www.instagram.com/p/BuaubFZAdeO/

ਇਹ ਵੀਡਿਓ ਉਹਨਾਂ ਦੇ ਸ਼ੋਅ ਤੋਂ ਪਹਿਲਾਂ ਦੀ ਹੈ । ਜਿਸ ਲਈ ਉਹ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ । ਇਸ ਵੀਡਿਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ "ਗਾਣਾ ਤੇ ਸਿਹਤ ਦੋਵੇਂ ਜ਼ਰੂਰੀ ਹਨ" ਹਰ ਵੀਡਿਓ ਵਾਂਗ ਬੱਬੂ ਮਾਨ ਦੀ ਇਸ ਵੀਡਿਓ ਨੂੰ ਵੀ ਉਹਨਾਂ ਦੇ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ ।

https://www.instagram.com/p/Bu2ZqUPART3/

ਤੁਹਾਨੂੰ ਦੱਸ ਦਿੰਦੇ ਹਾਂ ਕਿ ਏਨੀਂ ਦਿਨੀਂ ਬੱਬੂ ਮਾਨ ਵਿਦੇਸ਼ ਦੌਰੇ  'ਤੇ ਹਨ ਤੇ ਵੱਖ-ਵੱਖ ਥਾਂਵਾਂ ਤੇ ਸ਼ੋਅ ਕਰ ਰਹੇ ਹਨ ।

Related Post