ਵਿਆਹ ਤੋਂ ਪਹਿਲਾਂ ਨੇਹਾ ਕੱਕੜ ਨੇ ਰੋਹਨਪ੍ਰੀਤ ਅੱਗੇ ਰੱਖੀ ਸੀ ਸ਼ਰਤ

By  Rupinder Kaler December 26th 2020 04:26 PM

ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦਾ ਹਾਲ ਹੀ ‘ਚ ਨਵਾਂ ਗਾਣਾ ਰਿਲੀਜ਼ ਹੋਇਆ ਹੈ । ਇਹ ਗਾਣਾ ਖੂਬ ਟ੍ਰੈਂਡ ਕਰ ਰਿਹਾ ਹੈ । ਪਰ ਇਸ ਗਾਣੇ ਤੋਂ ਪਹਿਲਾਂ ਨੇਹਾਂ ਦੀ ਬੇਬੀ ਬੰਪ ਵਾਲੀ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ । ਫ਼ਿਲਹਾਲ ਇਹ ਜੋੜੀ ਆਪਣੀ ਮੈਰਿਡ ਲਾਈਫ ਖੂਬ ਇਨਜੁਆਏ ਕਰ ਰਹੀ ਹੈ ।

neha and rohan

ਹੋਰ ਪੜ੍ਹੋ :

ਗਾਇਕ ਗਗਨ ਕੋਕਰੀ ਅਤੇ ਰੁਪਿੰਦਰ ਹਾਂਡਾ ਕਿਸਾਨਾਂ ਦੀ ਸੇਵਾ ‘ਚ ਜੁਟੇ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗਾਇਕ ਨਿੰਜਾ ਆਪਣੇ ਨਵੇਂ ਘਰ ਦਾ ਕੀਤਾ ਮਹੂਰਤ

neha-kakkar

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਇਹ ਜੋੜੀ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਜ਼ਰ ਆਈ ਸੀ । ਇਸ ਮੌਕੇ ਨੇਹਾ ਤੇ ਰੋਹਨ ਨੇ ਆਪਣੇ ਐਕਸ ਕਾਲਿੰਗ ਗਾਣਾ ਬਨਾੳੇੁਣ ਦੀ ਵਜ੍ਹਾ ਵੀ ਦੱਸੀ ਹੈ । ਦਰਅਸਲ ਇਸ ਗਾਣੇ ਨੂੰ ਲੈ ਕੇ ਕਪਿਲ ਨੇ ਰੋਹਨ ਤੋਂ ਸਵਾਲ ਪੁੱਛਿਆ ਸੀ ।

neha

ਜਿਸ ਦਾ ਜਵਾਬ ਨੇਹਾ ਕੱਕੜ ਨੇ ਦਿੰਦੇ ਹੋਏ ਕਿਹਾ ਕਿ ਉਸ ਨੇ ਰੋਹਨ ਤੋਂ ਉਸ ਦੀਆਂ ਐਕਸ ਨੂੰ ਅਨਫੋਲੋ ਕਰਵਾ ਦਿੱਤਾ ਹੈ । ਜਿਸ ਤੋਂ ਬਾਅਦ ਕਪਿਲ ਕਹਿੰਦੇ ਹਨ ਕਿ ਇਹ ਕਹਾਣੀ ਸੱਚੀ ਹੈ ਤੇ ਮੈਂ ਤਾਂ ਇਹ ਗੱਲ ਮਜ਼ਾਕ ਵਿੱਚ ਕਹੀ ਸੀ । ਇਸ ਦੌਰਾਨ ਨੇਹਾ ਕੱਕੜ ਨੇ ਹੋਰ ਵੀ ਸਵਾਲਾਂ ਦੇ ਜਵਾਬ ਕਪਿਲ ਸ਼ਰਮਾ ਨੂੰ ਦਿੱਤੇ ।

 

View this post on Instagram

 

A post shared by Music& movies (@hindi_music_movies_)

Related Post