ਵਿਆਹ ਤੋਂ ਪਹਿਲਾਂ ਨੇਹਾ ਕੱਕੜ ਨੇ ਰੋਹਨਪ੍ਰੀਤ ਅੱਗੇ ਰੱਖੀ ਸੀ ਸ਼ਰਤ

written by Rupinder Kaler | December 26, 2020

ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦਾ ਹਾਲ ਹੀ ‘ਚ ਨਵਾਂ ਗਾਣਾ ਰਿਲੀਜ਼ ਹੋਇਆ ਹੈ । ਇਹ ਗਾਣਾ ਖੂਬ ਟ੍ਰੈਂਡ ਕਰ ਰਿਹਾ ਹੈ । ਪਰ ਇਸ ਗਾਣੇ ਤੋਂ ਪਹਿਲਾਂ ਨੇਹਾਂ ਦੀ ਬੇਬੀ ਬੰਪ ਵਾਲੀ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ । ਫ਼ਿਲਹਾਲ ਇਹ ਜੋੜੀ ਆਪਣੀ ਮੈਰਿਡ ਲਾਈਫ ਖੂਬ ਇਨਜੁਆਏ ਕਰ ਰਹੀ ਹੈ । neha and rohan ਹੋਰ ਪੜ੍ਹੋ :

neha-kakkar ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਇਹ ਜੋੜੀ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਜ਼ਰ ਆਈ ਸੀ । ਇਸ ਮੌਕੇ ਨੇਹਾ ਤੇ ਰੋਹਨ ਨੇ ਆਪਣੇ ਐਕਸ ਕਾਲਿੰਗ ਗਾਣਾ ਬਨਾੳੇੁਣ ਦੀ ਵਜ੍ਹਾ ਵੀ ਦੱਸੀ ਹੈ । ਦਰਅਸਲ ਇਸ ਗਾਣੇ ਨੂੰ ਲੈ ਕੇ ਕਪਿਲ ਨੇ ਰੋਹਨ ਤੋਂ ਸਵਾਲ ਪੁੱਛਿਆ ਸੀ । neha ਜਿਸ ਦਾ ਜਵਾਬ ਨੇਹਾ ਕੱਕੜ ਨੇ ਦਿੰਦੇ ਹੋਏ ਕਿਹਾ ਕਿ ਉਸ ਨੇ ਰੋਹਨ ਤੋਂ ਉਸ ਦੀਆਂ ਐਕਸ ਨੂੰ ਅਨਫੋਲੋ ਕਰਵਾ ਦਿੱਤਾ ਹੈ । ਜਿਸ ਤੋਂ ਬਾਅਦ ਕਪਿਲ ਕਹਿੰਦੇ ਹਨ ਕਿ ਇਹ ਕਹਾਣੀ ਸੱਚੀ ਹੈ ਤੇ ਮੈਂ ਤਾਂ ਇਹ ਗੱਲ ਮਜ਼ਾਕ ਵਿੱਚ ਕਹੀ ਸੀ । ਇਸ ਦੌਰਾਨ ਨੇਹਾ ਕੱਕੜ ਨੇ ਹੋਰ ਵੀ ਸਵਾਲਾਂ ਦੇ ਜਵਾਬ ਕਪਿਲ ਸ਼ਰਮਾ ਨੂੰ ਦਿੱਤੇ ।  
View this post on Instagram
 

A post shared by Music& movies (@hindi_music_movies_)

0 Comments
0

You may also like