ਸੁਖਸ਼ਿੰਦਰ ਛਿੰਦਾ ਨੂੰ ਮਿਲਿਆ ਬੈਸਟ ਨਾਨ ਰੈਸੀਡੈਂਟ ਪੰਜਾਬੀ ਵੋਕਲਿਸਟ ਕੈਟਾਗਿਰੀ ਵਿੱਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018
Rupinder Kaler
December 8th 2018 11:58 PM
ਮੋਹਾਲੀ ਵਿੱਚ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਗਏ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਵਿੱਚ ਗਲੈਮਰ ਦਾ ਤੜਕਾ ਲੱਗਾ ਹੋਇਆ ਹੈ । ਪੀਟੀਸੀ ਪੰਜਾਬੀ ਦੀ ਸਟੇਜ 'ਤੇ ਜੈਜੀ-ਬੀ, ਜੈਸਮੀਨ ਸੈਂਡਲਾਸ ਸਮੇਤ ਹੋਰ ਕਈ ਗਾਇਕ ਰੰਗ ਜਮਾ ਰਹੇ ਹਨ । ਜੇ.ਐੱਲ.ਪੀ.ਐੱਲ. ਗਰਾਉਂਡ ਵਿੱਚ ਹਰ ਪਾਸੇ ਦਰਸ਼ਕ ਦਿਖਾਈ ਦੇ ਰਹੇ ਹਨ । ਇਸ ਵਾਰ ਸੁਖਸ਼ਿੰਦਰ ਛਿੰਦਾ ਨੂੰ ਬੈਸਟ ਨਾਨ ਰੈਸੀਡੈਂਟ ਪੰਜਾਬੀ ਵੋਕਲਿਸਟ ਕੈਟਾਗਿਰੀ ਵਿੱਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ਦਿੱਤਾ ਗਿਆ ਹੈ ਇਸ ਗਾਣੇ ਨੂੰ ਪੀਟੀਸੀ ਪੰਜਾਬੀ ਵੱਲੋਂ ਕਰਵਾਈ ਗਈ ਵੋਟਿੰਗ ਵਿੱਚ ਸਭ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ ।