ਲਓ ਜੀ ਹੁਣ ਵਾਰੀ ਹੈ "ਕੋਲਗੇਟ ਬੈਸਟ ਪਲੇਬੈਕ ਸਿੰਗਰ - ਮੇਲ ਅਤੇ ਫੀਮੇਲ" ਦੀ | ਜਿਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ:
- ਅਮਰਿੰਦਰ ਗਿੱਲ ਗੀਤ ਅੱਖਰ ਫ਼ਿਲਮ ਲਾਹੌਰੀਏ
- ਐਮੀ ਵਿਰਕ ਗੀਤ ਕੱਲੀ ਜੋਟਾ ਫ਼ਿਲਮ ਨਿੱਕਾ ਜ਼ੈਲਦਾਰ 2
- ਦਿਲਜੀਤ ਦੋਸਾਂਝ ਗੀਤ ਟੱਲੀ ਫ਼ਿਲਮ ਸੁਪਰ ਸਿੰਘ
- ਵੀਤ ਬਲਜੀਤ ਗੀਤ ਦਿਲ ਟੁਟਿਆ ਫ਼ਿਲਮ ਸਰਗੀ
- ਨਛੱਤਰ ਗਿਲ ਗੀਤ ਜਿਗਰਾ ਫ਼ਿਲਮ ਬਾਈਲਾਰਸ
- ਨਿੰਜਾ ਗੀਤ ਹਵਾ ਦੇ ਵਰਕੇ ਫ਼ਿਲਮ ਚੰਨਾ ਮੇਰਿਆ
- ਪ੍ਰਭ ਗਿੱਲ ਗੀਤ ਬੂਹਾ ਫ਼ਿਲਮ ਗ੍ਰੇਟ ਸਰਦਾਰ
- ਸ਼ੈਰੀ ਮਾਨ ਗੀਤ ਰੱਬ ਦਾ ਰੇਡੀਓ ਫ਼ਿਲਮ ਰੱਬ ਦਾ ਰੇਡੀਓ
"ਹਵਾ ਦੇ ਵਰਕੇ ਫ਼ਿਲਮ ਚੰਨਾ ਮੇਰਿਆ" ਨੇ ਜਿਤਿਆ ਕੋਲਗੇਟ ਬੈਸਟ ਪਲੇਬੈਕ ਸਿੰਗਰ - ਮੇਲ ਦਾ ਅਵਾਰਡ ਅਤੇ ਇਹ ਅਵਾਰਡ ਮਸ਼ਹੂਰ ਪੰਜਾਬੀ ਗਾਇਕ ਡੌਲੀ ਗਲੋਰੀਆ ਜੀ ਦੇ ਹੱਥੋਂ ਦਿੱਤਾ ਜਾ ਰਿਹਾ ਹੈ |
ਦੂਜੇ ਪਾਸੇ "ਕੋਲਗੇਟ ਬੈਸਟ ਪਲੇਬੈਕ ਸਿੰਗਰ - ਫੀਮੇਲ" ਦੀ ਕੈਟੇਗਰੀ ਇਸ ਪ੍ਰਕਾਰ ਹੈ :
- ਜੈਸਮੀਨ ਸੈਂਡਲਾਸ ਗੀਤ ਚੱਲ ਜਿੰਦੁਆ ਫ਼ਿਲਮ ਜਿੰਦੁਆ
- ਜੋਤਿਕਾ ਟਾਂਗਰੀ ਗੀਤ ਜਿੰਨੇ ਸਾਹ ਫ਼ਿਲਮ ਚੰਨਾ ਮੇਰਿਆ
- ਨੇਹਾ ਭਸੀਨ ਗੀਤ ਪਾਣੀ ਰਾਵੀ ਦਾ ਫ਼ਿਲਮ ਲਾਹੌਰੀਏ
- ਨੂਰਾਂ ਸਿਸ੍ਟਰ੍ਸ ਗੀਤ ਹਰ ਮੁਸ਼ਕਿਲ ਨਾਲ ਫ਼ਿਲਮ ਕਿਰਦਾਰ-ਏ-ਸਰਦਾਰ
- ਸ਼ਾਜ਼ੀਆ ਮਨਜ਼ੂਰ ਗੀਤ ਮੁਲਾਕਾਤ ਫ਼ਿਲਮ ਜੋਰਾ 10 ਨੰਬਰੀਆਂ
- ਸੁਨਿਧੀ ਚੌਹਾਨ ਗੀਤ ਹਵਾ ਵਿਚ ਫ਼ਿਲਮ ਸੁਪਰ ਸਿੰਘ
- ਤਰੰਨੁਮ ਮਲਿਕ ਗੀਤ ਗਿਆਨੀ ਫ਼ਿਲਮ ਨਿੱਕਾ ਜ਼ੈਲਦਾਰ ੨
ਕੋਲਗੇਟ ਬੈਸਟ ਪਲੇਬੈਕ ਸਿੰਗਰ - ਮੇਲ ਦਾ ਅਵਾਰਡ ਜਿਤਿਆ ਹੈ "ਨੂਰਾਂ ਸਿਸ੍ਟਰ੍ਸ ਗੀਤ ਹਰ ਮੁਸ਼ਕਿਲ ਨਾਲ ਫ਼ਿਲਮ ਕਿਰਦਾਰ-ਏ-ਸਰਦਾਰ" ਨੇ, ਜਿਸਨੂੰ ਦੇਣ ਆ ਰਹੇ ਹਨ ਕਮਲ ਖਾਨ |
https://www.youtube.com/watch?v=WdISF-ivBgo