ਨੂਰਾਂ ਸਿਸ੍ਟਰ੍ਸ ਅਤੇ ਨਿੰਜਾ ਨੂੰ ਮਿਲਿਆ ਬੈਸਟ ਗਾਇਕ ਦਾ ਖਿਤਾਬ

written by Gourav Kochhar | March 30, 2018

ਲਓ ਜੀ ਹੁਣ ਵਾਰੀ ਹੈ "ਕੋਲਗੇਟ ਬੈਸਟ ਪਲੇਬੈਕ ਸਿੰਗਰ - ਮੇਲ ਅਤੇ ਫੀਮੇਲ" ਦੀ | ਜਿਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ:

- ਅਮਰਿੰਦਰ ਗਿੱਲ ਗੀਤ ਅੱਖਰ ਫ਼ਿਲਮ ਲਾਹੌਰੀਏ - ਐਮੀ ਵਿਰਕ ਗੀਤ ਕੱਲੀ ਜੋਟਾ ਫ਼ਿਲਮ ਨਿੱਕਾ ਜ਼ੈਲਦਾਰ 2 - ਦਿਲਜੀਤ ਦੋਸਾਂਝ ਗੀਤ ਟੱਲੀ ਫ਼ਿਲਮ ਸੁਪਰ ਸਿੰਘ - ਵੀਤ ਬਲਜੀਤ ਗੀਤ ਦਿਲ ਟੁਟਿਆ ਫ਼ਿਲਮ ਸਰਗੀ - ਨਛੱਤਰ ਗਿਲ ਗੀਤ ਜਿਗਰਾ ਫ਼ਿਲਮ ਬਾਈਲਾਰਸ - ਨਿੰਜਾ ਗੀਤ ਹਵਾ ਦੇ ਵਰਕੇ ਫ਼ਿਲਮ ਚੰਨਾ ਮੇਰਿਆ - ਪ੍ਰਭ ਗਿੱਲ ਗੀਤ ਬੂਹਾ ਫ਼ਿਲਮ ਗ੍ਰੇਟ ਸਰਦਾਰ - ਸ਼ੈਰੀ ਮਾਨ ਗੀਤ ਰੱਬ ਦਾ ਰੇਡੀਓ ਫ਼ਿਲਮ ਰੱਬ ਦਾ ਰੇਡੀਓ

"ਹਵਾ ਦੇ ਵਰਕੇ ਫ਼ਿਲਮ ਚੰਨਾ ਮੇਰਿਆ" ਨੇ ਜਿਤਿਆ ਕੋਲਗੇਟ ਬੈਸਟ ਪਲੇਬੈਕ ਸਿੰਗਰ - ਮੇਲ ਦਾ ਅਵਾਰਡ ਅਤੇ ਇਹ ਅਵਾਰਡ ਮਸ਼ਹੂਰ ਪੰਜਾਬੀ ਗਾਇਕ ਡੌਲੀ ਗਲੋਰੀਆ ਜੀ ਦੇ ਹੱਥੋਂ ਦਿੱਤਾ ਜਾ ਰਿਹਾ ਹੈ |

ਦੂਜੇ ਪਾਸੇ "ਕੋਲਗੇਟ ਬੈਸਟ ਪਲੇਬੈਕ ਸਿੰਗਰ - ਫੀਮੇਲ" ਦੀ ਕੈਟੇਗਰੀ ਇਸ ਪ੍ਰਕਾਰ ਹੈ :

- ਜੈਸਮੀਨ ਸੈਂਡਲਾਸ ਗੀਤ ਚੱਲ ਜਿੰਦੁਆ ਫ਼ਿਲਮ ਜਿੰਦੁਆ - ਜੋਤਿਕਾ ਟਾਂਗਰੀ ਗੀਤ ਜਿੰਨੇ ਸਾਹ ਫ਼ਿਲਮ ਚੰਨਾ ਮੇਰਿਆ - ਨੇਹਾ ਭਸੀਨ ਗੀਤ ਪਾਣੀ ਰਾਵੀ ਦਾ ਫ਼ਿਲਮ ਲਾਹੌਰੀਏ - ਨੂਰਾਂ ਸਿਸ੍ਟਰ੍ਸ ਗੀਤ ਹਰ ਮੁਸ਼ਕਿਲ ਨਾਲ ਫ਼ਿਲਮ ਕਿਰਦਾਰ-ਏ-ਸਰਦਾਰ - ਸ਼ਾਜ਼ੀਆ ਮਨਜ਼ੂਰ ਗੀਤ ਮੁਲਾਕਾਤ ਫ਼ਿਲਮ ਜੋਰਾ 10 ਨੰਬਰੀਆਂ - ਸੁਨਿਧੀ ਚੌਹਾਨ ਗੀਤ ਹਵਾ ਵਿਚ ਫ਼ਿਲਮ ਸੁਪਰ ਸਿੰਘ - ਤਰੰਨੁਮ ਮਲਿਕ ਗੀਤ ਗਿਆਨੀ ਫ਼ਿਲਮ ਨਿੱਕਾ ਜ਼ੈਲਦਾਰ ੨

ਕੋਲਗੇਟ ਬੈਸਟ ਪਲੇਬੈਕ ਸਿੰਗਰ - ਮੇਲ ਦਾ ਅਵਾਰਡ ਜਿਤਿਆ ਹੈ "ਨੂਰਾਂ ਸਿਸ੍ਟਰ੍ਸ ਗੀਤ ਹਰ ਮੁਸ਼ਕਿਲ ਨਾਲ ਫ਼ਿਲਮ ਕਿਰਦਾਰ-ਏ-ਸਰਦਾਰ" ਨੇ, ਜਿਸਨੂੰ ਦੇਣ ਆ ਰਹੇ ਹਨ ਕਮਲ ਖਾਨ |

[embed]https://www.youtube.com/watch?v=WdISF-ivBgo[/embed]

0 Comments
0

You may also like