ਭਾਰਤੀ ਸਿੰਘ ਨੇ ਨਰਾਤਿਆਂ ਦੀ ਦਿੱਤੀ ਵਧਾਈ, ਪ੍ਰਸ਼ੰਸਕਾਂ ਨੂੰ ਦਿੱਤੀ ਇਹ ਨਸੀਹਤ
ਨਰਾਤਿਆਂ ਦੇ ਦੌਰਾਨ ਮਾਂ ਦੇ ਵੱਖ ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ । ਅੱਜ ਅਸ਼ਟਮੀ ਦੀ ਪੂਜਾ ਹਰ ਪਾਸੇ ਹੋ ਰਹੀ ਹੈ । ਖ਼ਬਰਾਂ ਮੁਤਾਬਕ ਅੱਜ ਅਸ਼ਟਮੀ ਅਤੇ ਨੌਮੀ ਦੀ ਸਾਂਝੇ ਤੌਰ ‘ਤੇ ਪੂਜਾ ਕੀਤੀ ਜਾ ਰਹੀ ਹੈ । ਅਜਿਹੇ ‘ਚ ਸੈਲੀਬ੍ਰੇਟੀਜ਼ ਵੀ ਆਪੋ ਆਪਣੇ ਤਰੀਕੇ ਦੇ ਨਾਲ ਨਰਾਤਿਆਂ ਦੀ ਪੂਜਾ ਕਰ ਰਿਹਾ ਹੈ ।
bharti
ਕਮੇਡੀਅਨ ਭਾਰਤੀ ਸਿੰਘ ਵੀ ਨਰਾਤਿਆਂ ਦੇ ਮੌਕੇ ‘ਤੇ ਬਜ਼ਾਰ ‘ਚ ਨਿਕਲੀ । ਇਸ ਮੌਕੇ ਉਨ੍ਹਾਂ ਨੇ ਸਭ ਨੂੰ ਨਰਾਤਿਆਂ ਦੀ ਵਧਾਈ ਦਿੱਤੀ । ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਰ ਕਿਸੇ ਦਾ ਦਿਲ ਆਪਣੀ ਕਮੇਡੀ ਦੇ ਨਾਲ ਜਿੱਤ ਲੈਂਦੀ ਹੈ ।
ਹੋਰ ਪੜ੍ਹੋ : ਭਾਰਤੀ ਸਿੰਘ ਦੀਆਂ ਕੁੱਤੇ ਨੇ ਕਢਾਈਆਂ ਚੀਕਾਂ, ਹਾਸਿਆਂ ਦੇ ਠਹਾਕੇ ਪਾਉਣ ਵਾਲੀ ਭਾਰਤੀ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
bharti
ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਾਫਟਰ ਚੈਲੇਂਜ ਤੋਂ ਕੀਤੀ ਸੀ ।
bharti singh
ਜਿੱਥੇ ਉਨ੍ਹਾਂ ਨੇ ਆਪਣੀਆਂ ਹਾਸੋ ਹੀਣੀਆਂ ਗੱਲਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ ।ਅੰਮ੍ਰਿਤਸਰ ਦੀ ਜੰਮਪਲ ਭਾਰਤੀ ਸਿੰਘ ਨੇ ਇਸ ਮੁਕਾਮ ‘ਤੇ ਪਹੁੰਚਣ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਇਸੇ ਸੰਘਰਸ਼ ਦੀ ਬਦੌਲਤ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ ।
View this post on Instagram
#HappyNavratri2020 #bhartisingh ??#paptalk