ਭਾਰਤੀ ਸਿੰਘ ਨੇ ਨੌਰਾ ਫਤੇਹੀ ਨਾਲ ਸਟੇਜ ਤੇ ਕੀਤੀ ਹੱਥੋਪਾਈ, ਵੀਡੀਓ ਵਾਇਰਲ

By  Rupinder Kaler July 31st 2021 04:37 PM

ਭਾਰਤੀ ਸਿੰਘ ਏਨੀਂ ਦਿਨੀਂ ਟੀਵੀ ਦਾ ਇੱਕ ਰਿਆਲਟੀ ਸ਼ੋਅ ਹੋਸਟ ਕਰ ਰਹੀ ਹੈ । ਇਹੀ ਨਹੀਂ ਉਸਦਾ ਪਤੀ ਹਰਸ਼ ਲਿਮਬਾਚਿਆ ਵੀ ਉਸ ਨਾਲ ਲੋਕਾਂ ਨੂੰ ਹਸਾਉਂਦਾ ਹੈ । ਪਰ ਭਾਰਤੀ, ਜੋ ਹਮੇਸ਼ਾ ਲੋਕਾਂ ਨੂੰ ਹਸਾਉਂਦੀ ਰਹਿੰਦੀ ਹੈ, ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਨੌਰਾ ਫਤੇਹੀ ਨਾਲ ਹੱਥੋਪਾਈ ਕਰਦੀ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ :

ਨਹੀਂ ਰਹੀ ਦੇਸ਼ ਦੀ ਸਭ ਤੋਂ ਬਜ਼ੁਰਗ ਅਥਲੀਟ ਮਾਨ ਕੌਰ, ਖੇਡ ਜਗਤ ਵਿੱਚ ਸੋਗ ਦੀ ਲਹਿਰ

ਇਸ ਵੀਡੀਓ ਵਿੱਚ ਨੌਰਾ ਫਤੇਹੀ ਅਤੇ ਭਾਰਤੀ ਸਿੰਘ ਆਹਮੋ -ਸਾਹਮਣੇ ਨਜ਼ਰ ਆ ਰਹੇ ਹਨ। ਦੋਵੇਂ ਸੁਪਰਹਿੱਟ ਗਾਣੇ ‘ਯੇ ਮੇਰਾ ਦਿਲ ਪਿਆਰ ਕਾ ਦੀਵਾਨਾ’ ‘ਤੇ ਹਰਸ਼ ਲਿਮਬਾਚਿਆ ਨਾਲ ਨੱਚਦੀਆਂ ਨਜ਼ਰ ਆ ਰਹੀਆਂ ਹਨ ।

bharti-singh

ਭਾਰਤੀ ਨੂੰ ਨੌਰਾ ਫਤੇਹੀ ਦੇ ਨਾਲ ਹਰਸ਼ ਦਾ ਕੱਪਲ ਡਾਂਸ ਪਸੰਦ ਨਹੀਂ ਆਉਂਦਾ ।ਨੋਰਾ ਅਤੇ ਹਰਸ਼ ਡਾਂਸ ਕਰਦੇ ਹੋਏ ਮਜ਼ਾਕ ਵਿੱਚ ਡਿੱਗ ਜਾਂਦੇ ਹਨ, ਜਿਸ ਤੋਂ ਬਾਅਦ ਭਾਰਤੀ ਨੇ ਨੌਰਾ ਫਤੇਹੀ ਦਾ ਹੱਥ ਫੜ ਕੇ ਉਸ ਨੂੰ ਘਸੀਟਦੀ ਨਜ਼ਰ ਆ ਰਹੀ ਹੈ ।

 

View this post on Instagram

 

A post shared by ??????? ? (@bollykaahanii)

Related Post