ਬਿਲਾਲ ਸਈਦ ਤੇ ਨੇਹਾ ਕੱਕੜ ਦਾ ਸਰੂਰ ਲੋਕਾਂ ਤੇ ਚੜਦਾ ਨਜ਼ਰ ਆ ਰਿਹਾ ਹੈ

By  PTC Buzz November 4th 2017 12:23 PM

ਬਿਲਾਲ ਸਈਦ ਦੀ ਘੈਂਟ ਗਾਇਕੀ ਦੇ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ ਤੇ ਨੇਹਾ ਕੱਕੜ ਦੀ ਗਾਇਕੀ ਦਾ ਨਖਰੀਲਾ ਅੰਦਾਜ਼ ਕੋਈ ਕਿੱਦਾਂ ਅਣਦੇਖਾ ਕਰ ਸਕਦਾ ਹੈ |

ਸੋਚੋ ਜੇ ਇਹ ਦੋਨੋਂ ਕਮਾਲ ਦੀਆਂ ਅਵਾਜ਼ਾਂ ਮਿਲ ਜਾਣ ਤੇ ਫਿਰ ਗੀਤ ਕਿੰਨ੍ਹਾ ਸ਼ਾਨਦਾਰ ਬਣੇਗਾ | ਬੱਸ ਜੀ ਫਿਰ ਤਿਆਰ ਹੋ ਜਾਓ ਇਕ ਸ਼ਾਨਦਾਰ ਗੀਤ ਦੇ ਲਈ, ਕਿਉਂਕਿ ਜਲਦ ਹੀ ਤੁਹਾਨੂੰ ਬਿਲਾਲ ਸਈਦ ਤੇ ਨੇਹਾ ਕੱਕੜ ਦੀ ਜੋੜੀ ਦਾ ਗੀਤ ਸੁਨਣ ਨੂੰ ਮਿਲੇਗਾ | ਇਸ ਗੀਤ ਦਾ ਨਾਂ ਹੈ “ਸੁਰੂਰ (Suroor)” ਇਸ ਕਰਕੇ ਤਿਆਰ ਰਹੋ ਇਕ ਵਧੀਆ ਜਿਹੇ ਗੀਤ ਦੇ ਲਈ | ਵੇਖੋ ਇਸ ਗੀਤ ਨੂੰ ਲੋਕੀ ਕਿੰਨਾ ਕੁ ਪਸੰਦ ਕਰਦੇ ਨੇ !

 

Related Post