ਬਿਪਾਸ਼ਾ ਬਸੂ ਦੇ ਵਿਆਹ ਦੇ 2 ਸਾਲ ਹੋਏ ਪੂਰੇ, ਪਤੀ ਅਤੇ ਦੋਸਤਾਂ ਨਾਲ ਮਨਾਇਆ ਜਸ਼ਨ, ਵੇਖੋ ਵੀਡੀਓ

By  Gourav Kochhar May 1st 2018 10:42 AM

ਬਾਲੀਵੁੱਡ ਐਕਟਰਸ ਬਿਪਾਸ਼ਾ ਬਸੂ ਤੇ ਕਰਨ ਸਿੰਘ ਗਰੋਵਰ Karan Singh Grover ਦੇ ਵਿਆਹ ਨੂੰ 30 ਅਪ੍ਰੈਲ ਨੂੰ ਦੋ ਸਾਲ ਹੋ ਗਏ। ਇਸ ਮੌਕੇ ਦੋਵੇਂ ਬੇਹੱਦ ਖੁਸ਼ ਤੇ ਐਕਸਾਈਟਡ ਨਜ਼ਰ ਆਏ। ਦੋਵਾਂ ਨੇ ਆਪਣੀ ਖੁਸ਼ੀ ਤੇ ਪਿਆਰ ਦਾ ਇਜ਼ਹਾਰ ਸੋਸ਼ਲ ਮੀਡੀਆ ‘ਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਕੇ ਕੀਤਾ। ਦੋਵਾਂ ਨੇ ਸਵੇਰੇ-ਸਵੇਰੇ ਪਹਿਲਾਂ ਇੱਕ ਦੂਜੇ ਨੂੰ ਵਿਸ਼ ਕਰਨ ਲਈ ਵਿਆਹ ਦੀਆਂ ਕੁਝ ਪਿਕਸ ਸ਼ੇਅਰ ਕੀਤੀਆਂ ਤੇ ਬਾਅਦ ‘ਚ ਸ਼ੇਅਰ ਕੀਤੀ ਸ਼ੈਲੀਬ੍ਰੈਸ਼ਨ ਦੀ ਤਸਵੀਰਾਂ। ਦੋਵਾਂ ਦੀ ਮੁਲਾਕਾਤ ਫ਼ਿਲਮ ‘ਅਲੋਨ Alone’ ਦੀ ਸ਼ੂਟਿੰਗ ਸਮੇਂ ਹੋਈ ਸੀ। ਫ਼ਿਲਮ ਦੇ ਬਾਅਦ ਤੋਂ ਹੀ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸੀ। ਇਸ ਤੋਂ ਬਾਅਦ ਦੋਵਾਂ ਨੇ 2016 ‘ਚ 30 ਅਪ੍ਰੈਲ ਨੂੰ ਵਿਆਹ ਕਰ ਲਿਆ ਸੀ। ਬਿਪਾਸ਼ਾ Bipasha Basu ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।

Bipasha Karan Bipasha Karan Bipasha Karan Bipasha Karan

ਉਸ ਨੇ 2001 ‘ਚ ਆਈ ਫ਼ਿਲਮ ‘ਅਜਨਬੀ’ ‘ਚ ਨੈਗਟਿਵ ਰੋਲ ਪਲੇ ਕੀਤਾ ਸੀ ਤੇ ਇਹ ਫ਼ਿਲਮ ਹਿੱਟ ਵੀ ਹੋਈ ਸੀ। ਇਸ ਤੋਂ ਬਾਅਦ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆਈ ਸੀ। ਬਿਪਾਸ਼ਾ Bipasha Basu 2015 ਤੋਂ ਬਾਅਦ ਹੁਣ ਤੱਕ ਕਿਸੇ ਹੋਰ ਬਾਲੀਵੁੱਡ ਫ਼ਿਲਮ Bollywood Movies ‘ਚ ਨਜ਼ਰ ਨਹੀਂ ਆਈ ਹੈ।

❤ #monkeylove #monkeyversary

A post shared by karan singh grover (@iamksgofficial) on Apr 30, 2018 at 1:34pm PDT

ਸੇਲੀਬ੍ਰੇਸ਼ਨ ਦੇ ਦੌਰਾਨ ਬਿਪਾਸ਼ਾ Bipasha Basu ਨੇ ਸ਼ਾਰਟਸ ਵਿਅਰ ਕੀਤੇ ਸੀ, ਜਿਸ ਵਿਚ ਉਹ ਕਾਫੀ ਹਾੱਟ ਲੱਗ ਰਹੀ ਸੀ | ਇਸਦੇ ਇਲਾਵਾ ਕਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਡਾਂਸ ਵੀਡੀਓ ਵੀ ਸਾਂਝਾ ਕੀਤੀ, ਜਿਸ ਵਿਚ ਦੋਵੇਂ ਚਿੱਟੇ ਰੰਗ ਦੇ ਆਊਟਫਿੱਟ ਵਿਚ ਦਿਖਾਈ ਦਿੱਤੇ | ਚੱਲੋ ਅਸੀਂ ਤੁਹਾਨੂੰ ਦਿਖਾਂਦੇ ਹਾਂ ਕਿ ਕਿਸ ਤਰਾਂ ਇਸ ਜੋੜੇ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਨੂੰ ਸਪੈਸ਼ਲ ਬਣਾਇਆ |

Bipasha Karan Bipasha Karan Bipasha Karan Bipasha Karan Bipasha Karan Bipasha Karan Bipasha Karan Bipasha Karan Bipasha Karan

Related Post