ਪ੍ਰਤਾਪ ਖਹਿਰਾ ਅਤੇ ਨੀਤੂ ਭੱਲਾ ਦੇ ਨਵੇਂ ਗੀਤ 'ਬਲੈਕਹੋਲ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ 

By  Shaminder August 3rd 2019 01:47 PM

ਪ੍ਰਤਾਪ ਖਹਿਰਾ ਅਤੇ ਨੀਤੂ ਭੱਲਾ ਦਾ ਨਵਾਂ ਗੀਤ ਬਲੈਕਹੋਲ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ 'ਚ ਕਾਲਜ ਦੀ ਮਸਤੀ ਅਤੇ ਪਿਆਰ ਦਾ ਇਜ਼ਹਾਰ ਕਰਨ ਤੋਂ ਲੈ ਕੇ ਖੱਟੀਆਂ ਮਿੱਠੀਆਂ ਸ਼ਰਾਰਤਾਂ ਦਾ ਜ਼ਿਕਰ ਕੀਤਾ ਗਿਆ ਹੈ । ਗੀਤ ਨੂੰ ਲਿਖਿਆ ਹੈ ਸੋਹੀ ਸੈਣੀ ਅਤੇ ਡਾਇਰੈਕਸ਼ਨ ਵੀ ਉਨ੍ਹਾਂ ਨੇ ਖੁਦ ਹੀ ਦਿੱਤੀ ਹੈ ।

ਹੋਰ ਵੇਖੋ:ਅੱਜ ਹੈ ਮਨੀਸ਼ ਪੌਲ ਦਾ ਜਨਮ ਦਿਨ, ਸਲਮਾਨ ਖ਼ਾਨ ਨੇ ਇਸ ਤਰ੍ਹਾਂ ਬਦਲ ਦਿੱਤੀ ਜ਼ਿੰਦਗੀ

ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਉਹ ਬੈਲੀ ਸਿੰਘ ਨੇ ਦਿੱਤਾ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ 'ਤੇ ਵੀ ਵੇਖ ਸਕਦੇ ਹੋ ।ਤੁਸੀਂ ਵੀ ਮਨੋਰੰਜਨ ਜਗਤ ਨਾਲ ਸਬੰਧਤ ਕੋਈ ਵੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਅਤੇ ਹਰ ਅਪਡੇਟਸ ਲੈਣਾ ਚਾਹੁੰਦੇ ਹੋ ਅਤੇ ਸੁਣਨਾ ਚਾਹੁੰਦੇ ਹੋ ਨਵੇਂ-ਨਵੇਂ ਗਾਣੇ ਤਾਂ ਵੇਖਣਾ ਨਾ ਭੁੱਲੋ ਪੀਟੀਸੀ ਪੰਜਾਬੀ ।

 

Related Post