ਅਜਿਹਾ ਕੀ ਹੋਇਆ ਕਿ ਬੋਹੀਮੀਆ ਨੂੰ ਗੱਡੀ 'ਤੇ ਚੜ੍ਹ ਕੇ ਕਰਨਾ ਪਿਆ ਪਰਫਾਰਮ,ਵੀਡੀਓ ਵਾਇਰਲ !

By  Shaminder May 21st 2019 10:36 AM -- Updated: May 21st 2019 10:37 AM

ਬੋਹੀਮੀਆ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬੋਹੀਮੀਆ ਕਿਤੇ ਪਰਫਾਰਮ ਕਰ ਰਹੇ ਨੇ ।ਇਸ ਮੌਕੇ ਉਨ੍ਹਾਂ ਦੇ ਫੈਨਸ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਨਜ਼ਰ ਆ ਰਹੇ ਨੇ ।ਖ਼ਾਸ ਗੱਲ ਇਹ ਹੈ ਕਿ ਬੋਹੀਮੀਆ ਗੱਡੀ 'ਤੇ ਚੜ੍ਹ ਕੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ । ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ :ਬੋਹੀਮੀਆ,ਅਮਰ ਨੂਰੀ ‘ਤੇ ਹੋਰ ਕਲਾਕਾਰਾਂ ਨੇ ਕਿਵੇਂ ਪਾਇਆ ਇਸ ਗੀਤ ‘ਤੇ ਭੰਗੜਾ,ਵੇਖੋ ਵੀਡੀਓ

https://www.instagram.com/p/Bxr_N88nXSe/

ਬੋਹੀਮੀਆ ਦਾ ਇਹ ਵੀਡੀਓ ਕਿੱਥੋਂ ਦਾ ਹੈ ਇਹ ਸਾਫ ਨਹੀਂ ਹੋ ਸਕਿਆ ਪਰ ਇਸ ਦੇ ਨਾਲ ਹੀ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਆਖਿਰ ਬੋਹੀਮੀਆ ਨੂੰ ਗੱਡੀ 'ਤੇ ਚੜ੍ਹ ਕੇ ਪਰਫਾਰਮ ਕਿਉਂ ਕਰਨਾ ਪਿਆ । ਫੈਨਸ ਦੀ ਦੀਵਾਨਗੀ ਕਰਕੇ ਬੋਹੀਮੀਆ ਨੇ ਅਜਿਹਾ ਕੀਤਾ ਜਾਂ ਫਿਰ ਕਾਰਨ ਕੋਈ ਹੋਰ ਹੈ ।

https://www.instagram.com/p/BvGdADqDO6I/

ਇਹ ਤਾਂ ਬੋਹੀਮੀਆ ਹੀ ਸਪੱਸ਼ਟ ਕਰ ਸਕਦੇ ਹਨ ।   ਬੋਹੀਮੀਆ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਡਾ ਨਾਂਅ ਹੈ ਅਤੇ ਰੈਪ ਦੇ ਨਾਲ-ਨਾਲ ਉਹ ਲਿਖਣ ਦਾ ਸ਼ੌਕ ਵੀ ਰੱਖਦੇ ਨੇ । ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਸਿਤਾਰੇ ਦੀ ਵੱਡੀ ਫੈਨ ਫਾਲੋਵਿੰਗ ਜਿੱਥੇ ਪੰਜਾਬ 'ਚ ਹੈ । ਉੱਥੇ ਹੀ ਵਿਦੇਸ਼ਾਂ 'ਚ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੇ ਰੈਪ ਅਤੇ ਸ਼ਾਇਰੀ ਦੇ ਸ਼ੁਕੀਨ ਹਨ ।

https://www.instagram.com/p/BwYe89gDXD2/

 

Related Post